spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਭਾਮ ਦੇ ਬਚਿਆਂ ਨੇ ਮੱਲਾਂ ਮਾਰੀਆਂ

ਸਰਕਾਰੀ ਹਾਈ ਸਕੂਲ ਭਾਮ ਦੇ ਬਚਿਆਂ ਨੇ ਮੱਲਾਂ ਮਾਰੀਆਂ

ਕਾਦੀਆਂ 5 ਸਤੰਬਰ (ਸਲਾਮ ਤਾਰੀ) ਖੇਡਾਂ ਵਤਨਪੰਜਾਬ ਦੇ ਤਹਿਤ ਘੁਮਾਣ ਵਿੱਖੇ ਕਰਵਾਈ ਜਾ ਰਹiਆਂ ਖੇਡਾਂ ਵਿਚ ਭਾਮ ਦੇ ਬਚਿਆਂ ਨੇ ਬਾਜ਼ੀ ਮਾਰੀ ਅਤੇ ਇਨਾਮ ਹਾਸਲ ਕੀਤੇ ਇਸ ਮੋਕੇ ਮੁਖ ਅਧੀਆਪਕ ਕੁਲਭੁਸ਼ਨ ਨੇ ਕਿਹਾ ਕਿ ਸਾਡੇ ਸਕੂਲ ਦੇ 3 ਵਿਦਿਆਰਥੀ ਵਾਲੀ ਬਾਲ ਵਿਚ ਸਿਲੈਕਟ ਹੋਏ ਅਤੇ ਦੋੜ ਵਿਚ ਵੀ ਵੱਡੇ ਇਨਾਮ ਹਾਸਲ ਕੀਤੇ ਹਨ ਜਿਸ ਦਾ ਸਿਹਰਾ ਮੈਡਮ ਸਿਮਰਨਜੀਤ ਕੋਰ ਅਤੇ ਕੁਲਬੀਰ ਸਿੰਘ ਨੂੰ ਜਾਂਦਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments