spot_img
Homeਮਾਝਾਗੁਰਦਾਸਪੁਰਨੈਸ਼ਨ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੇ ਹਰਮੀਤ ਸਿੰਘ ਦਾ ਬਟਾਲਾ...

ਨੈਸ਼ਨ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੇ ਹਰਮੀਤ ਸਿੰਘ ਦਾ ਬਟਾਲਾ ਚ ਕੀਤਾ ਸਵਾਗਤ

ਕਾਦੀਆਂ 25 ਅਗਸਤ (ਸਲਾਮ ਤਾਰੀ) ਚਿੱਨਈ ਵਿਚ ਚਲ ਰਹੀਆਂ ਨੈਸ਼ਨਲ ਖੇਡਾਂ ਵਿਚ 63.5 ਵੇਟ ਕੈਟਾਗਰੀ ਵਿਚ ਕਿੱਕ ਬਾਕਸਿੰਗ ਵਿਚ ਬਟਾਲਾ ਦੇ ਹਰਮੀਤ ਸਿੰਘ ਨੇ ਗੋਲਡ ਮੈਡਲ ਹਾਸਲ ਕਰ ਕੇ ਆਪਣੇ ਸ਼ਹਿਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੋਕੇ ਹਰਮੀਤ ਸਿਮਘ ਦੇ ਬਟਾਲਾ ਪਹੁੱਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਰੋਹਿਤ,ਅਕਾਸ਼ ਭੱਟੀ,ਰਾਂਝਲ,ਗੁਰਮੀਤ ਸਿੰਘ ਜਤਿਨ ਸਹਿਤ ਵੱਡੀ ਗਿਣਤੀ ਵਿਚ ਨੋਜਵਾਨ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments