spot_img
Homeਦੇਸ਼ਸੋਨਾਲੀ ਫੋਗਾਟ ਦੀ ਮੌਤ

ਸੋਨਾਲੀ ਫੋਗਾਟ ਦੀ ਮੌਤ

ਭਾਜਪਾ ਮਹਿਲਾ ਆਗੂ ਸੋਨਾਲੀ ਫੋਗਾਟ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਗੋਆ ਵਿੱਚ ਇਸ ਮਹਿਲਾ ਆਗੂ ਦੀ ਮੌਤ ਹੋ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ ਕਾਰਨ ਇਸ ਆਗੂ ਦੀ ਜਾਨ ਚਲੀ ਗਈ।ਸੋਨਾਲੀ ਫੋਗਾਟ ਦੀ ਭੈਣ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਸੋਨਾਲੀ ਫੋਗਾਟ ਗੋਆ ‘ਚ ਸ਼ੂਟਿੰਗ ਕਾਰਨ 2 ਦਿਨ ਲਈ ਗਈ ਸੀ। ਟਿਕਟੋਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਉਸ ਨੂੰ ਪਿਛਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਕੁਲਦੀਪ ਵਿਸ਼ਨੋਈ ਦੇ ਵਿਰੁੱਧ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ, ਪਰ ਉਹ ਚੋਣ ਹਾਰ ਗਈ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments