spot_img
Homeਮਾਝਾਗੁਰਦਾਸਪੁਰਕਾਲਜ ਵਿਦਿਆਰਥੀਆਂ ਤਿਰੰਗਾ ਰੈਲੀ ਕੱਢੀ

ਕਾਲਜ ਵਿਦਿਆਰਥੀਆਂ ਤਿਰੰਗਾ ਰੈਲੀ ਕੱਢੀ

ਕਾਦੀਆਂ 13 ਅਗਸਤ (ਮੁਨੀਰਾ ਸਲਾਮ ਤਾਰੀ)
ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਮਨਾਉਂਦੇ ਹੋਏ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ ਐੱਸ ਐੱਸ ਵਿਭਾਗ ਲਡ਼ਕੇ ਤੇ ਲਡ਼ਕੀਅਾਂ ਐੱਨਸੀਸੀ ਵਲੰਟੀਅਰਾਂ ਸਮੂਹ ਕੈਡਿਟਾਂ ਤੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਤਿਰੰਗੇ ਝੰਡੇ ਲਹਿਰਾ ਕੇ ਤਿਰੰਗਾ ਰੈਲੀ ਕੀਤੀ ਤੇ ਅੰਮ੍ਰਿਤ ਮਹਾਂ ਉਤਸਵ ਸਮਾਗਮ ਦੀ ਕਾਲਜ ਕੈਂਪਸ ਅੰਦਰ ਸ਼ੁਰੂਆਤ ਕੀਤੀ ਇਸ ਮੌਕੇ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਅਤੇ ਮੈਂਬਰਾਂ ਵੱਲੋਂ ਪਚੱਤਰ ਵੀਂ ਵਰ੍ਹੇਗੰਢ ਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਦੇਸ਼ ਤੇ ਕੌਮ ਦੀ ਸੇਵਾ ਦਾ ਸੰਕਲਪ ਲੈਣ ਲਈ ਪ੍ਰੇਰਿਆ । ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਨੈਸ਼ਨਲ ਤੇ ਸਟੇਟ ਐਵਾਰਡੀ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਪ੍ਰੋ ਗੁਰਿੰਦਰ ਸਿੰਘ ਪ੍ਰੋ ਸੁਖਪਾਲ ਕੌਰ ਐੱਨਸੀਸੀ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਹੁੰਦਲ ਪ੍ਰੋ ਗੁਰਿੰਦਰ ਸਿੰਘ ਪ੍ਰੋ ਹਰਕੰਵਲ ਸਿੰਘ ਬੱਲ , ਡਾ ਪ੍ਰੋ ਰਾਕੇਸ਼ ਕੁਮਾਰ ਪ੍ਰੋ ਹਰਜਿੰਦਰ ਸਿੰਘ ਡਾ ਸਿਮਰਤਪਾਲ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments