spot_img
Homeਮਾਝਾਗੁਰਦਾਸਪੁਰ5 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਤਿੱਨ ਗ੍ਰਿਫ਼ਤਾਰ

5 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਤਿੱਨ ਗ੍ਰਿਫ਼ਤਾਰ

ਕਾਦੀਆਂ 16 ਜੁਲਾਈ (ਮੁਨੀਰਾ ਸਲਾਮ ਤਾਰੀ) :- ਮਾਨਯੋਗ ਐਸ.ਐਸ.ਪੀ ਬਟਾਲਾ ਜੀ ਦੀਆ ਹਦਾਇਤਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਡੀਐਸਪੀ ਸ੍ਰੀ ਹਰਗੋਬਿੰਦਪੁਰ ਸ੍ਰੀ ਹਰਕ੍ਰਿਸ਼ਨ ਸਿੰਘ ਅਤੇ ਐਸਐਚਓ ਕਾਦੀਆਂ ਇੰਸਪੈਕਟਰ ਸੁਖਰਾਜ ਸਿੰਘ ਵੱਲੋਂ ਮਿਤੀ 14.07.2022 ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਗੋਰਸ਼ੀਆ ਥਾਣਾ ਭੈਣੀ ਮੀਆ ਖਾਂ, ਕੁਲਬੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗੁਰਸ਼ੀਆ ਥਾਣਾ ਭੈਣੀ ਮੀਆ ਖਾਂ ਅਤੇ ਹਰਪ੍ਰੀਤ ਸਿੰਘ ਉਰਫ ਹਰਮਨ ਪੁੱਤਰ ਬਲਵਿੰਦਰ ਸਿੰਘ ਵਾਸੀ ਥਿੰਦ ਨਹਿਰ ਥਾਣਾ ਸੇਖਵਾ ਨੂੰ 05 ਚੋਰੀ ਸੁਦਾ ਮੋਟਰ ਸਾਈਕਲਾ ਸਮੇਤ ਕਾਬੂ ਕਰਕੇ ਮੁੱਕਦਮਾ ਨੰਬਰ 64 ਮਿਤੀ 14.07.2022 ਜੁਰਮ 379, 411, 473 ਭ:ਦ ਥਾਣਾ ਕਾਦੀਆ ਦਰਜ ਰਜਿਸਟਰ ਕੀਤਾ ਗਿਆ।
ਇਸ ਸਬੰਧੀ ਐਸਐਚਓ ਕਾਦੀਆਂ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਦੋਸ਼ੀ ਕ੍ਰਮਵਾਰ 01 ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਗੋਰਸ਼ੀਆ ਥਾਣਾ ਭੈਣੀ ਮੀਆ ਖਾਂ, 02. ਕੁਲਬੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਗੋਰਸ਼ੀਆ ਥਾਣਾ ਭੈਣੀ ਮੀਆ ਖਾਂ 03. ਹਰਪ੍ਰੀਤ ਸਿੰਘ ਉਰਫ ਹਰਮਨ ਪੁੱਤਰ ਬਲਵਿੰਦਰ ਸਿੰਘ ਵਾਸੀ ਥਿੰਦ ਨਹਿਰ ਥਾਣਾ ਸੇਖਵਾ 5 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments