spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਲੋਕਾਂ ਦੀਆ ਮੁਸ਼ਕਿਲਾਂ ਸੁਣੀਆਂ

ਜਗਰੂਪ ਸਿੰਘ ਸੇਖਵਾਂ ਨੇ ਲੋਕਾਂ ਦੀਆ ਮੁਸ਼ਕਿਲਾਂ ਸੁਣੀਆਂ

ਕਾਦੀਆ 25 ਜੂਨ (ਸਲਾਮ ਤਾਰੀ)

ਅੱਜ ਕਾਦੀਆਂ ਦੇ ਪੀ. ਡਬਲਿਊ. ਡੀ ਰੈਸਟ ਹਾਊਸ ਵਿਖੇ ਲੋਕਾਂ ਦੀਆਂ ਸਮੱਸਿਆਂਵਾਂ ਦੇ ਹਲ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੱਲ ਕੀਤਾ ਗਿਆ। ਇਸ ਮੌਕੇ ਤੇ ਪਿਛਲੇ ਲੰਬੇ ਸਮੇਂ ਤੋਂ ਪਿੰਡ ਭੈਣੀ ਬਾਂਗਰ ਦੇ ਛੱਪੜ ਦੀ ਨਿਕਾਸੀ ਅਤੇ ਸਾਫ਼ ਸਫ਼ਾਈ ਦੇ ਮਸਲੇ ਸਬੰਧੀ ਪਿੰਡ ਭੈਣੀ ਬਾਂਗਰ ਦੇ ਜੈ ਜਵਾਨ ਕਲੱਬ ਵੱਲੋਂ ਜਾਣੂ ਕਰਵਾਇਆ। ਇਸ ਮੌਕੇ ਡਾ. ਰਕੇਸ਼ ਕਾਲੀਆ, ਜਸਪਾਲ ਸਿੰਘ, ਸੁਭਾਸ਼ ਸਿੰਘ ਸੋਨੂੰ, ,ਜਨਕ ਰਾਜ ਜੈਕੀ ਜੌਲੀ ਫੌਜੀ, ਡਾਕਟਰ ਬਲਬੀਰ ਸਿੰਘ ਬੱਲੀ, ਗੁਰਮੀਤ ਸਿੰਘ, ਦਿਲਬਾਜ ਸਿੰਘ , ਕਸ਼ਮੀਰ ਸੰਧੂ, ਸੋਨਾ ਬਾਜਵਾ, ਕਾਮਰੇਡ ਗੁਰਮੇਜ ਸਿੰਘ, ਦਵਿੰਦਰ ਸ਼ਰਮਾਂ,ਕਰਨ ਰੰਧਾਵਾ, ਪੀਏ ਲਖਵਿੰਦਰ ਸਿੰਘ ਭਿੰਡਰ, ਸੁਖਬੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਗੋਲਡੀ ਡੇਹਰੀਵਾਲ ਦਰੋਗਾ, ਸਾਬਕਾ ਸਰਪੰਚ ਰਣਜੀਤ ਸਿੰਘ ਭੰਗਵਾ, ਸੁਖਰਾਜ ਸਿੰਘ ਐਸ.ਐਚ.ਓ ਕਾਦੀਆਂ, ਆਦਿ ਮੌਜੂਦ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments