spot_img
Homeਮਾਝਾਗੁਰਦਾਸਪੁਰਖੇਲੌ ਇੰਡੀਆ ਵਿੱਚ ਕਾਦੀਆ ਦੀ ਨਵਦੀਪ ਕੌਰ ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ...

ਖੇਲੌ ਇੰਡੀਆ ਵਿੱਚ ਕਾਦੀਆ ਦੀ ਨਵਦੀਪ ਕੌਰ ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ

ਕਾਦੀਆਂ 20 ਜੂਨ (ਸਲਾਮ ਤਾਰੀ) ਭਾਰਤ ਵਿਖੇ ਚੱਲ ਰਹੇ ਖੇਲੌ ਇੰਡੀਆ ਯੂਥ ਦੇ ਮੁਕਾਬਲੇ ਵਖ ਵੱਖ ਖੇਡ ਮੈਦਾਨਾਂ ਵਿਚ ਕਰਵਾਏ ਜਾ ਰਹੇ ਹਨ ਕੱਲ ਓਪਨ ਅਤੇ ਜੂਨੀਅਰ ਮਹਿਲਾ ਵਰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਦੀਆ ਦੀ ਨਵਦੀਪ ਕੌਰ ਨੇ ਓਪਨ ਅਤੇ ਜੂਨੀਅਰ ਵਰਗ ਦੇ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕਰ ਪੰਜਾਬ ਦਾ ਨਾਮ ਰੌਸ਼ਨ ਕੀਤਾ ਨਵਦੀਪ ਕੌਰ ਦੀ ਇਸ ਜਿੱਤ ਤੋ ਪਰਿਵਾਰ ਅਤੇ ਕਾਦੀਆ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਜ਼ਿਕਰਯੋਗ ਹੈ ਕਿ ਨਵਦੀਪ ਕੌਰ ਪਹਿਲਾਂ ਵੀ ਗੋਲਡ ਮੈਡਲ ਜਿੱਤ ਚੁੱਕੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments