spot_img
Homeਮਾਝਾਗੁਰਦਾਸਪੁਰ27 ਮਾਰਚ ਨੂੰ ਅੱਖਾਂ ਦਾ ਮੁਫਤ ਕੈਂਪ

27 ਮਾਰਚ ਨੂੰ ਅੱਖਾਂ ਦਾ ਮੁਫਤ ਕੈਂਪ

ਕਾਦੀਆ 23 ਮਾਰਚ (ਮੁਨੀਰਾ ਸਲਾਮ ਤਾਰੀ) ਅਹਿਮਦੀਆ ਮੁਸਲਮ ਜਮਾਤ ਕਾਦੀਆ ਦੀ ਯੂਥ ਵਿੰਗ ਵਲੋ ਨੂਰ ਹਸਪਤਾਲ ਵਿਖੇ 27 ਮਾਰਚ ਦਿਨ ਐਤਵਾਰ ਨੂੰ ਅੱਖਾਂ ਦਾ ਮੁਫਤ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿਚ ਮਾਹਿਰ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਨ ਗੇ ਚੈੱਕਅਪ ਤੋ ਬਾਦ ਲੋੜੀਂਦੀ ਦਵਾਇਆਂ ਵੀ ਦਿੱਤੀਆਂ ਜਾਣ ਗਿਆ ਇਸ ਮੌਕੇ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments