spot_img
Homeਮਾਝਾਗੁਰਦਾਸਪੁਰਸਰਦਾਰ ਮਾਧਾ ਸਿੰਘ ਜੀ ਬੌਪਾਰਾਏ ਦੇ ਦੇਹਾਂਤ ਤੇ ਸਾਰੀ ਹੀ ਧਾਰਮਿਕ ਅਤੇ...

ਸਰਦਾਰ ਮਾਧਾ ਸਿੰਘ ਜੀ ਬੌਪਾਰਾਏ ਦੇ ਦੇਹਾਂਤ ਤੇ ਸਾਰੀ ਹੀ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ-ਪਰਿਵਾਰ ਨੂੰ ਗਹਿਰਾ ਸਦਮਾ 

ਕਾਦੀਆ 18 ਮਾਰਚ (ਸਲਾਮ ਤਾਰੀ) ਪੰਜਾਬ ਪੁਲਸ ਵਿੱਚ ਸੇਵਾ ਨਿਭਾ ਰਹੇ ਲਵਪ੍ਰੀਤ ਸਿੰਘ ਦੇ ਦਾਦਾ ਜੀ ਮਾਧਾ ਸਿੰਘ ਜੀ ਦੇ ਪਰਲੋਕ ਸੁਧਾਰ ਜਾਣ ਤੋ ਬਾਦ ਇਲਾਕੇ ਦੇ ਸਾਰੇ ਹੀ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਸ ਮੌਕੇ ਉਹਨਾਂ ਦੇ ਪੁੱਤਰ ਪ੍ਰੀਤਮ ਸਿੰਘ  ਅਤੇ ਲਵਪ੍ਰੀਤ ਸਿੰਘ, ਰਵਿੰਦਰ ਸਿੰਘ ਯੂ ਐਸ ਏ,ਸ਼ਮਸ਼ੇਰ ਸਿੰਘ ਯੂ ਐਸ ਏ,ਮਨਪ੍ਰੀਤ ਸਿੰਘ ਕਨੈਡਾ, ਰਾਜੇਸ਼ਵਰ ਸਿਘ ਦੁਬਈ ਨੇ 25 ਮਾਰਚ 2022 ਨੂ ਸਾਰੇ ਹੀ ਪਤਵੰਤਿਆਂ ਨੂੰ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਵਿਚ ਸੰਦਾ ਦਿੱਤਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments