spot_img
Homeਮਾਝਾਗੁਰਦਾਸਪੁਰਸੀ ਐੱਚ ਸੀ ਭਾਮ ਵਿਖੇ ਵਿਸ਼ਵ ਨਰਸ ਦਿਵਸ ਮਨਾਇਆ ਗਿਆ

ਸੀ ਐੱਚ ਸੀ ਭਾਮ ਵਿਖੇ ਵਿਸ਼ਵ ਨਰਸ ਦਿਵਸ ਮਨਾਇਆ ਗਿਆ

11ਮਈ ,ਹਰਚੋਵਾਲ( ਸੁਰਿੰਦਰ ਕੌਰ ) ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਅੱਜ ਨਰਸ ਦਿਵਸ ਮਨਾਇਆ ਗਿਆ। ਜਿਸ ਵਿਚ ਸਮੂਹ ਸਟਾਫ ਵੱਲੋਂ ਭਾਗੀਦਾਰੀ ਕੀਤੀ ਗਈ। ਇਸ ਮੌਕੇ ਤੇ ਐਸ ਐੱਮ ਓ ਡਾਕਟਰ ਜੇ ਐਸ ਗਿਲ ਵੱਲੋਂ ਸਮੂਹ ਨਰਸ ਕਾਡਰ ਨੂੰ ਇਸ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਨਰਸਿੰਗ ਵਿੰਗ ਦਾ ਕੰਮ ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ। ਅੱਜ ਦੇ ਦਿਨ ਅਸੀਂ ਸਾਰੇ ਇਸ ਇਕੱਠੇ ਹੋਕੇ ਇਸ ਭਾਵਨਾ ਨੂੰ ਸਲਾਮ ਕਰਦੇ ਹਾਂ। ਇਸ ਮੌਕੇ ਤੇ ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਅਮਨਦੀਪ ਸਿੰਘ, ਡਾਕਟਰ ਸ਼ੈਲਜਾ, ਡਾਕਟਰ ਰਮਨੀਤ ਕੌਰ, ਡਾਕਟਰ ਸੰਦੀਪ, ਨਰਸਿੰਗ ਸਿਸਟਰ ਰਵਿੰਦਰ ਕੌਰ, ਸਟਾਫ ਨਰਸ ਵੀਰਾਂ, ਸਟਾਫ ਨਰਸ ਰਾਜਵਿੰਦਰ ਕੌਰ, ਜਸਵਿੰਦਰ ਕੌਰ, ਕਰਮਜੀਤ ਕੌਰ, ਸੁਰਿੰਦਰ ਕੌਰ ਬੀ ਈ ਈ, ਹਰਭਜਨ ਕੌਰ ਐਲ ਐੱਚ ਵੀ, ਰਾਜਵਿੰਦਰ ਕੌਰ ਐਲ ਐੱਚ ਵੀ, ਬਲਬੀਰ ਕੌਰ, ਮਨਜੋਤ ਕੌਰ, ਰਾਜਵਿੰਦਰ ਕੌਰ, ਬਰਿੰਦਰ ਕੌਰ, ਗਗਨਦੀਪ ਕੌਰ,ਅੰਜਲੀ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments