spot_img
Homeਮਾਝਾਗੁਰਦਾਸਪੁਰਬਟਾਲਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ 10 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ

ਬਟਾਲਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ 10 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ

ਕਾਦੀਆ 28 ਜਨਵਰੀ ( ਮੁਨੀਰਾ ਸਲਾਮ ਤਾਰੀ) ਸ੍ਰੀ ਗੌਰਵ ਧੂਰਾ IPS ਸਿਨੀਅਰ ਕਪਤਾਨ ਪੁਲਿਸ ਬਟਾਲਾ ਵਲੋ ਵਿਧਾਨ ਸਭਾ ਚੋਣਾਂ 2022 ਨੂ ਮੱਦੇਨਜ਼ਰ ਰੱਖਦੇ ਹੋਏ ਜ਼ਿਲੇ ਵਿਚ ਭੈੜੇ ਅਨਸਰਾਂ ਅਤੇ ਨਸ਼ਾ ਤਸਕਰਾਂ, ਪੀ ਓ ਨੂ ਗਿਰਫਤਾਰ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ਼੍ਰੀ ਜਤਿੰਦਰਪਾਲ ਸਿੰਘ ਡੀ ਐਸ ਪੀ ਸਬ ਡਵੀਜ਼ਨ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਤੇ ਇੰਸਪੈਕਟਰ ਰਛਪਾਲ ਸਿੰਘ ਐਸ ਐਚ ਓ ਥਾਣਾ ਕਾਦੀਆ ਦੀ ਨਿਗਰਾਨੀ ਹੇਠ ਮਿਤੀ 27-1-22 ਨੂ ASI ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਵਲੋ ਗਸ਼ਤ ਪੁਲ ਸੂਆ ਹਰਚੋਵਾਲ ਰੋਡ ਕਾਹਲਵਾਂ ਤੋ ਅਬਦੁਲ ਮਸੀਹ ਪੁੱਤਰ ਦਲੀਲ ਮਸੀਹ ਵਾਸੀ ਹਰਚੋਵਾਲ ਤੋ ਚੋਰੀ ਦਾ ਇਕ ਮੋਟਰ ਸਾਈਕਲ ਹਿਰੋ ਸਪਲੈਂਡਰ ਬਰਾਮਦ ਕਰ ਕੇ ਮੁਕੱਦਮਾ 11 ਮਿਤੀ 27-1-22 ਜੁਰਮ 379,411 IPC ਥਾਣਾ ਕਾਦੀਆ ਦਰਜ ਕੀਤਾ ਗਿਆ ਇਸੇ ਤਰਾ ASI ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਨੇ ਕਾਹਲਵਾਂ ਮੌੜ ਤੋ ਸੰਨੀ ਪੁੱਤਰ ਸਤਨਾਮ ਮਸੀਹ ਵਾਸੀ ਹਰਚੋਵਾਲ ਨੂੰ 10 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ 12 ਮਿਤੀ 27-1-22 ਜੁਰਮ 21,61,85 ਐਨ ਡੀ ਪੀ ਸੀ ਐਕਟ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments