spot_img
Homeਮਾਝਾਗੁਰਦਾਸਪੁਰਜਗਸੀਰ ਸਿੰਘ ਮਿੱਤਲ ਨੇ ਕਾਦੀਆ ਸਬ ਤਹਿਸੀਲ ਦਾ ਚਾਰਜ ਸੰਭਾਲਿਆ

ਜਗਸੀਰ ਸਿੰਘ ਮਿੱਤਲ ਨੇ ਕਾਦੀਆ ਸਬ ਤਹਿਸੀਲ ਦਾ ਚਾਰਜ ਸੰਭਾਲਿਆ

ਕਾਦੀਆ 9 ਨਵੰਬਰ (ਮੁਨੀਰਾ ਸਲਾਮ ਤਾਰੀ) ਕਾਦੀਆ ਸਬ ਤਹਿਸੀਲ ਵਿਖੇ ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਦੀ ਬਦਲੀ ਤੋ ਬਾਦ ਜਗਸੀਰ ਸਿੰਘ ਮਿੱਤਲ ਨੇ ਨਾਇਬ ਤਹਿਸੀਲਦਾਰ ਕਾਦੀਆ ਦਾ ਚਾਰਜ ਸੰਭਾਲ ਲਿਆ ਹੈ ਚਾਰਜ ਸੰਭਾਲਣ ਤੋਂ ਬਾਦ ਸਟਾਫ ਮੈਂਬਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਸ਼ੁਭਕਾਮਨਾਵਾਂ ਪੇਸ਼ ਕੀਤਿਆਂ ਇਸ ਤੋ ਪਹਿਲਾਂ ਜਗਸੀਰ ਸਿੰਘ ਅਪਣੀ ਸੇਵਾਵਾਂ ਲੋਪੋਕੇ ਚ ਨਿਭਾ ਰਹੇ ਸਨ ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਮਹਿਕਮਾ ਮਾਲ ਦੇ ਕੰਮਾਂ ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ! ਇਸ ਮੌਕੇ ਪਰਮਜੀਤ ਸਿੰਘ ਰਜਿਸਟਰੀ ਕਲਰਕ, ਰਾਜਬੀਰ ਸਿੰਘ ਰੀਡਰ, ਨਰਿੰਦਰਪਾਲ ਟੈਕਨੀਕਲ ਅਸਿਸਟੈਂਟ, ਕੇ ਪੀ ਸਿੰਘ ਵਸੀਕਾ ਨਵੀਸ ਅਤੇ ਗੁਰਨਾਮ ਸਿੰਘ ਵਸੀਕਾ ਨਵੀਸ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments