spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਬਸਰਾਵਾਂ ਵਿਖੇ ਸਰਪੰਚ ਨੇ ਸਰਟੀਫਿਕੇਟ ਵੰਡੇ

ਸਰਕਾਰੀ ਹਾਈ ਸਕੂਲ ਬਸਰਾਵਾਂ ਵਿਖੇ ਸਰਪੰਚ ਨੇ ਸਰਟੀਫਿਕੇਟ ਵੰਡੇ

ਕਾਦੀਆ 10 ਸਤੰਬਰ (ਮੁਨੀਰਾ ਸਲਾਮ ਤਾਰੀ) ਅੱਜ ਸਰਕਾਰੀ ਹਾਈ ਸਕੂਲ ਭਾਮ ਵਿੱਚ ,ਪੀ ,ਐਮ, ਦਿਸਾ ਕੋਰਸ ਅਧੀਨ ,ਹਰਦੇਵ ਸਿੰਘ ਕੰਪਿਊਟਰ ਸੈਂਟਰ ਵੱਲੋਂ ਬੱਚਿਆਂ ਨੂੰ ਸਰਪੰਚ ਹਰਭੇਜ ਸਿੰਘ ਜੀ ਨੇ ਸਰਟੀਫਿਕੇਟ ਨੇ ਵੰਡੇ ।ਆਏ ਹੋਏ ਮਹਿਮਾਨਾਂ ਨੂੰ ਹੈਡਮਾਸਟਰ ਕੁਲਭੂਸ਼ਨ ਜੀ ਅਤੇ ਸਟਾਫ ਮੈਂਬਰਾਂ ਸਰਵ ਸ੍ਰੀ ਮਨਿੰਦਰ ਸਿੰਘ, ਕੁਲਬੀਰ ਸਿੰਘ,ਰਮਨ ਕੁਮਾਰ, ਸੁਖਵਿੰਦਰ ਸਿੰਘ, ਸੋਨੀਆ ਸ਼ਰਮਾਂ, ਮਨਪ੍ਰੀਤ ਕੌਰ, ਰੁਪਿੰਦਰ ਕੌਰ ਪੂਨਮ ਰਾਣੀ, ਕਮਲਜੀਤ ਕੌਰ, ਸਿਮਰਜੀਤ ਕੌਰ, ਰੇਖਾ ਰਮਨੀ,ਸਮਾਇਲੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments