ਕਾਦੀਆ 6 ਸਤੰਬਰ (ਮੁਨੀਰਾ ਸਲਾਮ ਤਾਰੀ) ਡੀ ਸੀ ਸਾਹਿਬ ਗੁਰਦਾਸਪੁਰ ਦੀਆ ਹਿਦਾਇਤਾਂ ਮੁਤਾਬਿਕ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸ ਐਮ ਓ ਕਾਦੀਆ ਨਿਰੰਕਾਰ ਸਿੰਘ ਦੀ ਨਿਗਰਾਨੀ ਹੇਠ ਅੱਜ ਕਾਦੀਆ ਵਿਖੇ 223 ਵੈਕਸੀਨ ਲਗਾਈ ਗਈ! ਲੋਕਾਂ ਵਿੱਚ ਵੈਕਸੀਨ ਲਗਵਾਉਣ ਲਈ ਕਾਫੀ ਉਤਸਾਹ ਨਜ਼ਰ ਆਇਆ! ਇਸ ਮੌਕੇ ਨੀਲਮ ਕੁਮਾਰੀ, ਬਲਵਿੰਦਰ ਸਿੰਘ, ਲਖਬੀਰ ਸਿੰਘ. ਅਤੇ ਗੁਰਮੁਖ ਸਿੰਘ ਨੇ ਅਪਣਾ ਯੋਗਦਾਨ ਦਿੱਤਾ