spot_img
Homeਮਾਝਾਗੁਰਦਾਸਪੁਰਸਕੁਲ ਦੇ ਗੇਟ ਦਾ ਉਦਘਟਾਨ ਕੀਤਾ

ਸਕੁਲ ਦੇ ਗੇਟ ਦਾ ਉਦਘਟਾਨ ਕੀਤਾ

ਕਾਦੀਆ 3 ਸਤੰਬਰ (ਸਲਾਮ ਤਾਰੀ) ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਲਾਹਪੁਰ ਬਲਾਕ ਕਾਦੀਆਂ-1ਵਿਖੇ ਸਰਦਾਰ ਪ੍ਰਲੋਕ ਸਿੰਘ ਜੀ ਬਲਾਕ ਸਿੱਖਿਆ ਅਫ਼ਸਰ ਕਾਦੀਆਂ-1 ਨੇ ਢਾਈ ਲੱਖ ਰੁਪਏ ਨਾਲ ਬਣੇ ਸੁੰਦਰ ਗੇਟ ਦਾ ਉਦਘਾਟਨ ਕੀਤਾ। ਹੈਡਮਾਸਟਰ ਹਾਸ਼ਮੀ ਨੇ ਦੱਸਿਆ ਕਿ ਇਸ ਗੇਟ ਦਾ ਨੀਂਹ ਪੱਥਰ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਜੀ ਨੇ ਰਖਿਆ ਸੀ।ਬੀ ਪੀ ਈ ੳ ਸਾਹਿਬ ਨੇ ਇਸ ਮੌਕੇ ਸਕੂਲ ਦਾ ਰਿਕਾਰਡ ਵੀ ਚੈਕ ਕੀਤਾ ਅਤੇ ਸਕੂਲ ਦੇ ਸਟਾਫ ਦੀ ੳਹਨਾਂ ਦੇ ਚੰਗੇ ਕੰਮ ਕਰਕੇ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਨਿਰਮਲਜੀਤ ਕੌਰ ਸਲਾਹਪੁਰ ਮੈਡਮ ਅਮਨਦੀਪ ਕੌਰ ਭੰਗਵਾਂ ਮੈਡਮ ਰਾਜਵਿੰਦਰ ਕੌਰ ਸਲਾਹਪੁਰ ਮੈਡਮ ਸਿਮਰ ਬਾਲਾ ਗੁਰਦਾਸਪੁਰ ਮੈਡਮ ਸੁਖਬੀਰ ਕੌਰ ਹਰਚੋਵਾਲ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਜੀ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments