spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਨੇ ਗੰਨੇ ਦੀ ਕੀਮਤ ਵਿੱਚ 35 ਰੁਪਏ ਕੀਤਾ ਵਾਧਾ,ਬਜਾਵਾ ਭਰਾਵਾਂ...

ਪੰਜਾਬ ਸਰਕਾਰ ਨੇ ਗੰਨੇ ਦੀ ਕੀਮਤ ਵਿੱਚ 35 ਰੁਪਏ ਕੀਤਾ ਵਾਧਾ,ਬਜਾਵਾ ਭਰਾਵਾਂ ਦਾ ਵੱਡਾ ਯੋਗਦਾਨ ਰਿਹਾ।

ਕਾਦੀਆਂ 24 ਅਗਸਤ (ਸਲਾਮ ਤਾਰੀ ) ਕਿਸਾਨਾਂ ਵੱਲੋਂ ਗੰਨੇ ਦੇ ਭਾਅ ਨੂੰ ਵਧਾਉਣ ਲਈ 2 ਦਿਨ ਤੋਂ ਜਲ਼ੰਧਰ ਵਿੱਚ ਨੈਸ਼ਨਲ ਹਾਈਵੇ ਅਤੇ ਰੇਲ ਲਾਈਨਾਂ ਨੂੰ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਨੂੰ ਅੱਜ ਬੂਰ ਪੈ ਗਿਆ ਹੈ ਅਤੇ ਕਿਸਾਨਾਂ ਦੀ ਇਕ ਬੈਠਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਚ ਕਿਸਾਨਾਂ ਦਾ ਪ੍ਰਸਤਾਵ ਨੂੰ ਮੰਨ ਕੇ ਹਰਿਆਣੇ ਤੋਂ ਵੱਧ ਗੰਨੇ ਦੇ ਭਾਅ ਵਿੱਚ 35 ਰੁਪਏ ਵਾਧਾ ਕਰਕੇ ਗੰਨੇ ਦਾ ਕੁਇੰਟਲ ਦਾ ਭਾਅ 360 ਰੁਪਏ ਕਰ ਦਿੱਤਾ ਗਿਆ ਹੈ ਇਸ ਮੌਕੇ ਖ਼ਾਸ ਤੌਰ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਫਤਿਹਜੰਗ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕ ਨਜ਼ਰ ਆਏ,ਇਸ ਨੂੰ ਲੈ ਕੇ ਮਾਂਝਾ ਏਰੀਆ ਦੇ ਕਿਸਾਨਾਂ ਵਿੱਚ ਖੁਸ਼ੀ ਨਜ਼ਰ ਆ ਰਹੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments