spot_img
Homeਮਾਝਾਗੁਰਦਾਸਪੁਰਸ਼ਹੀਦ ਲਵਪ੍ਰੀਤ ਸਿੰਘ ਦੀ ਘਾਟ ਕਦੇ ਪੂਰੀ ਨਹੀਂ ਹੋਵੇਗੀ,,, ਹਰਪ੍ਰੀਤ ਸਿੰਘ...

ਸ਼ਹੀਦ ਲਵਪ੍ਰੀਤ ਸਿੰਘ ਦੀ ਘਾਟ ਕਦੇ ਪੂਰੀ ਨਹੀਂ ਹੋਵੇਗੀ,,, ਹਰਪ੍ਰੀਤ ਸਿੰਘ ਹੈਪੀ ਯੂ ਐਸ ਏ

ਸ੍ਰੀ ਹਰਗੋਬਿੰਦਪੁਰ (ਜਸਪਾਲ ਚੰਦਨ) ਬੀਤੇ ਦਿਨੀਂ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਜੰਮਪਲ ਸ੍ਰ ਲਵਪ੍ਰੀਤ ਸਿੰਘ ਪੁੱਤਰ ਸੂਬੇਦਾਰ ਜਸਵਿੰਦਰ ਸਿੰਘ ਜੋ ਸ਼ਹੀਦ ਹੋ ਗਏ ਸਨ ਜਿਸ ਦੀ ਖ਼ਬਰ ਸੁਣਦਿਆਂ ਹੀ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਧੰਨ ਧੰਨ ਬਾਬਾ ਸ੍ਰੀ ਚੰਦ ਐਨ ਜੀ ਓ ਸਰਪ੍ਰਸਤ ਹਰਪ੍ਰੀਤ ਸਿੰਘ ਹੈਪੀ ਯੂ ਐਸ ਏ ਵਾਲੇ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਲਵਪ੍ਰੀਤ ਸਿੰਘ ਦੀ ਘਾਟ ਪਿੰਡ ਮਾੜੀ ਟਾਂਡਾ ਨੂੰ ਕਦੇ ਵੀ ਪੂਰੀ ਨਹੀਂ ਹੋਵੇਗੀ ਹਰਪ੍ਰੀਤ ਸਿੰਘ ਹੈਪੀ ਨੇ ਪ੍ਰੈਸ ਨਾਲ ਫੂਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਲਵਪ੍ਰੀਤ ਸਿੰਘ ਜੀ ਦੇ ਪਿਤਾ ਵੀ ਦੇਸ਼ ਦੀ ਸੇਵਾ ਕਰ ਚੁੱਕੇ ਹਨ ਸਿੰਘ ਦੇ ਭਰਾ ਵੀ ਫੌਜ ਵਿੱਚ ਦੇਸ਼ ਅਤੇ ਕੌਮ ਦੀ ਸੇਵਾ ਨਿਭਾ ਰਿਹਾ ਹੈ ਹੈਪੀ ਨੇ ਕਿਹਾ ਕਿ ਮੈਂ ਸਲਾਮ ਕਰਦਾ ਹਾਂ ਸੂਬੇਦਾਰ ਜਸਵਿੰਦਰ ਸਿੰਘ ਜੀ ਨੂੰ ਮਾਤਾ ਰਵਿੰਦਰ ਕੌਰ ਨੂੰ ਜਿੰਨਾ ਨੇ ਲਵਪ੍ਰੀਤ ਸਿੰਘ ਵਰਗੇ ਸੂਰਵੀਰ ਨੂੰ ਜਨਮ ਦਿੱਤਾ ਸੋ ਦੇਸ਼ ਦੀ ਸੇਵਾ ਲਈ ਜਾਨ ਕੁਰਬਾਨ ਕਰ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments