spot_img
Homeਮਾਝਾਗੁਰਦਾਸਪੁਰਸੰਤ ਨਿਰੰਕਾਰੀ ਭਵਨ ਕਾਦੀਆ ਵਲੋ ਸ਼ਹਿਰ ਵਿਚ ਬੂਟੇ ਲਗਾਏ

ਸੰਤ ਨਿਰੰਕਾਰੀ ਭਵਨ ਕਾਦੀਆ ਵਲੋ ਸ਼ਹਿਰ ਵਿਚ ਬੂਟੇ ਲਗਾਏ

ਕਾਦੀਆ 21 ਅਗੱਸਤ (ਸਲਾਮ ਤਾਰੀ) *ਸੰਤ ਨਿਰੰਕਾਰੀ ਸਤਿਸੰਗ ਭਵਨ ਕਾਦੀਆਂ ਵਿੱਚ, ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਕਾਦੀਆਂ, ਸੀਤਲ ਸਿੰਘ ਜੀ ਮੁੱਖੀ ਕਾਦੀਆਂ ਅਤੇ‌ ਐਮ.ਸੀ. ਸ੍ਰੀ ਜੋਗਿੰਦਰ ਕੁਮਾਰ ਨੰਦੂ ਜੀ ਦੀ‌ ਅਗਵਾਈ ਹੇਠ ਅਹਮਦੀਆ ਹੈਡਕੁਆਰਟਰ ਨੇੜੇ ਬਾਈਪਾਸ ਦੇ ਕਰੀਬ ਲੱਗ-ਪੱਗ 100 ਦੇ ਕਰੀਬ ਰੁੱਖ ਲਗਾਏ ਗਏ ਅਤੇ ਤਿੰਨ ਸਾਲ ਲਈ ਰੁੱਖਾਂ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ ਗਿਆ। ਤਕਰੀਬਨ 23 ਫਰਵਰੀ 2021 ਨੂੰ ਪੂਰੇ ਸੰਸਾਰ ਵਿੱਚ ਲੱਗ-ਪੱਗ ਲੱਖਾਂ ਦੀ ਗਿਣਤੀ ਵਿਚ ਰੁੱਖ ਲਗਾਏ ਗਏ ਸੀ। ਨਿਰੰਕਾਰੀ ਬਾਬਾ ਜੀ ਨੇ ਕਿਹਾ ਪ੍ਰਦੂਸ਼ਣ ਅੰਦਰ ਹੋਵੇ ਜਾ ਬਾਹਰ ਦੋਵੇ ਹਾਨੀਕਾਰਕ ਨੇ। ਇਸ ਲਈ ਅਸੀਂ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਪੂਰੀ ਮਾਨਵਤਾ ਨੂੰ ਭਰਪੂਰ ਆਕਸੀਜਨ ਪ੍ਰਾਪਤ ਹੋਵੇ। ਇਸ ਵਿੱਚ ਸਮੂਹ ਸੇਵਾਦਲ ਅਤੇ ਸੁਖਦੇਵ ਰਾਜ ਸੰਚਾਲਕ ਕਾਦੀਆਂ ਨੇ‌‌ ਪੂਰਾ ਯੋਗਦਾਨ ਦਿੱਤਾ।*

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments