spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੂ ਨਗਰ ਕੋਂਸਲ ਪ੍ਰਧਾਨ ਨੇਹਾ ਅਤੇ...

ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੂ ਨਗਰ ਕੋਂਸਲ ਪ੍ਰਧਾਨ ਨੇਹਾ ਅਤੇ ਜੁਗਿੰਦਰਪਾਲ ਨੰਦੂ ਨੇ ਸਨਮਾਨਿਤ ਕੀਤਾ

ਕਾਦੀਆ 16 ਅਗੱਸਤ (ਸਲਾਮ ਤਾਰੀ) ਕਾਦੀਆ ਦੇ ਦੇ ਨਗਰ ਕੋਂਸਲ ਦੇ ਮੈਦਾਨ ਵਿਖੇ ਅਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇਸ ਤੋ ਬਾਦ ਰੰਗਾ ਰੰਗ ਪ੍ਰੋਗ੍ਰਾਮ ਪੇਸ਼ ਕੀਤਾ ਗਿਆ! ਪ੍ਰਧਾਨ ਨਗਰ ਕੋਂਸਲ ਕਾਦੀਆ ਨੇਹਾ ਅਤੇ ਜੁਗਿੰਦਰਪਾਲ ਨੰਦੂ ਨੇ ਹਲਕਾ ਵਿਧਾਇਕ ਨੂ ਸਨਮਾਨਿਤ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments