ਕਾਦੀਆਂ 12 ਅਗਸਤ (ਸਲਾਮ ਤਾਰੀ) ਡੀ ਸੀ ਸਾਹਿਬ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਤੇ ਐਸ ਐਮ ਉ ਕਾਦੀਆਂ ਨਿਰੰਕਾਰ ਸਿੰਘ ਦੀ ਅਗੁਵਾਹੀ ਹੇਠ ਸਿੱਖ ਨੈਸ਼ਨਲ ਕਾਲਜ ਦੇ ਸਟਾਫ ਦਾ ਕੋਵਿਡ ਟੈਸਟ ਕੀਤਾ ਗਿਆ ਇਸ ਮੋਕੇ ਕਾਲਜ ਦੇ ਪ੍ਰਿਂਸੀਪਲ ਨੇ ਸਿਹਤ ਵਿਭਾਗ ਦੀ ਟੀਮ ਦਾ ਧੱਨਵਾਦ ਕੀਤਾ। ਇਸ ਮੋਕੇ ਰਮਨਦੀਪ ਕੋਰ,ਰਾਜਵਿੰਦਰ ਕੋਰ,ਰਜਨੀ ਬਾਲਾ,ਇੰਦਰਜੀਤ ਸਿੰਘ ,ਗੁਰਮੁਖ ਸਿੰਘ ਹਾਜ਼ਰ ਸਨ