spot_img
Homeਪੰਜਾਬਨਗਰ ਕੌਂਸਲ ਵੱਲੋ ਵਾਤਾਵਰਨ ਦਿਵਸ ਮਨਾਇਆ

ਨਗਰ ਕੌਂਸਲ ਵੱਲੋ ਵਾਤਾਵਰਨ ਦਿਵਸ ਮਨਾਇਆ

ਜਗਰਾਉ 5 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਆਦੇਸ਼ਾ ਅਨੁਸਾਰ ਅੱਜ ਨਗਰ ਕੌਸ਼ਲ ਜਹਰਾਉ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ,ਐਸ.ਡੀ ਓ.ਰਾਜਪਾਲ ਸਿੰਘ ਅਤੇ ਪ੍ਰਧਾਨ ਜiੰਤੰਦਰਪਾਲ ਸਿੰਘ ਰਾਣਾ ਵੱਲੋ ਅੱਜ ਵਾਤਾਵਰਨ ਦਿਵਸ ਮਨਾਇਆ ਗਿਆ ।ਇਸ ਮੋਕੇ ਤੇ ਭੱਦਰਕਾਲੀ ਮੰਦਰ ਲਾਗੇ ਸਾਫ ਕੀਤੀ ਡੰਪ ਜਗ੍ਹਾ ਤੇ ਛਾਂ-ਦਾਰ ਪੋਦੇ ਲਾਗਾਏ ਗਏ।ਇਸ ਮੋਕੇ ਪ੍ਰਧਾਨ ਨੇ ਪਬਲਿਕ ਪਲਾਟਿਕ ਦੀ ਵਰਤੋ ਨਾ ਕਰਨ ਅਤੇ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਅਤੇ ਕਰੋਨਾ ਮਹਾਂਮਾਰੀ ਤੋ ਬਚਨ ਲਈ ਮਾਸਕ ਪਾਉਣਾ ਦੋ-ਦੋ ਗਜ ਦੀ ਦੂਰੀ ਬਣਾ ਕੇ ਰੱਖਣਾ ਅਤੇ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜਰ ਕਰਨਾ/ਸਾਬਣ ਨਾਲ ਹੱਥ ਧੋਣ ਬਾਰੇ ਜਾਗਰੁਕ ਕੀਤਾ ਗਿਆ।ਇਸ ਮੋਕੇ ਤੇ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ, ਸੱਤਿਆਜੀਤ ਭਾਗ ਅਫਸਰ, ਹਰੀਸ ਕੁਮਾਰ ਕਲਰਕ , ਕੌਸਲਰ ਜਗਜੀਤ ਸਿੰਘ ਜੱਗੀ, ਕੌਸਲਰ ਜਰਨੈਲ ਸਿੰਘ ਲੋਹਟ,ਹੀਰਾ ਸਿੰਘ ,ਮਡੈਮ ਸੀਮਾ ( ਸੀ ਐਫ ) ਰਮਨਦੀਪ ਕੌਰ ਮੋਟੀਵੇਟਰ, ਹਰਦੇਵ ਦਾਸ ਮੋਟੀਵੇਟਰ,  ਰਵੀ ਕੁਮਾਰ ਸਕੂਨ ਸ਼ਰਮਾ,ਅਨੀਸ਼ ਤਨੇਜਾ, ਲਖਵੀਰ ਸਿੰਘ,ਪਰਮਿੰਦਰ ਸਿੰਘ,ਰੂਪ ਚੰਦ ,ਹਾਕਮ ,ਮਨੋਜ ਕੁਮਾਰ,ਵਿਨੈ ,ਮਦਨ ਲਾਲ ਆਦਿ ਹਾਜਰ ਸਨ।

RELATED ARTICLES
- Advertisment -spot_img

Most Popular

Recent Comments