spot_img
Homeਪੰਜਾਬਮਾਝਾਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਰਚੋਵਾਲ ਦਾ ਨਤੀਜਾ ਵਧੀਆ ਰਿਹਾ

ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਰਚੋਵਾਲ ਦਾ ਨਤੀਜਾ ਵਧੀਆ ਰਿਹਾ

ਕਾਦੀਆਂ  21 ਅਪ੍ਰੈਲ(ਸਲਾਮ ਤਾਰੀ)
ਸ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਦੇ ਪ੍ਰਿੰਸੀਪਲ ਸ੍ਰ ਲਖਵਿੰਦਰ ਸਿੰਘ ਜੀ ਨੇ ਦੱਸਿਆ ਕਿ ਮੈਟ੍ਰਿਕ ਦੇ ਸਲਾਨਾ ਨਤੀਜੇ ਵਿੱਚ ਹਰਚੋਵਾਲ ਸਕੂਲ ਦੇ ਵਿਦਿਆਰਥੀਆਂ ਨੇ ਮਾਰਕਾ ਮਾਰਿਆ। ਸਕੂਲ ਦੀ ਵਿਦਿਆਰਥਣ ਜਰਮਨਜੀਤ ਨੇ605 (93%), ਨੰਬਰ ਗੁਰਬਖਸ਼ ਅਤੇ ਗੁਰਬਿਨ ਕੋਰ ਨੇ 601(92%) ਅਤੇ ਪ੍ਰਿਆ ਕੋਰ ਨੇ 601,(92%} ਨੰਬਰ ਪ੍ਰਾਪਤ ਕਰਕੇ ਆਪਣਾ ਤੇ ਸਕੂਲ ਦਾ ਨਾਂ ਉੱਚਾ ਕੀਤਾ।ਪੂਰਾ ਨਤੀਜਾ 100%ਹੋਣ ਦਾ ਸਿਹਰਾ ਸਮੂਹ ਸਟਾਫ ਅਤੇ ਵਿਦਿਆਰਥੀ ਦੀ ਮਿਹਨਤ ਨੂੰ ਜਾਂਦਾ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments