spot_img
Homeਪੰਜਾਬਮਾਝਾਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਹਾਦੁਰਪੁਰ ਰਜੋਆ ਦਾ ਨਤੀਜਾ ਸ਼ਾਨਦਾਰ ਰਿਹਾ

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਹਾਦੁਰਪੁਰ ਰਜੋਆ ਦਾ ਨਤੀਜਾ ਸ਼ਾਨਦਾਰ ਰਿਹਾ

ਕਾਦੀਆਂ 21 ਅਪ੍ਰੈਲ (ਸਲਾਮ ਤਾਰੀ) ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਹਾਦੁਰਪੁਰ ਰਜੋਆ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ 79 ਬਚੀਆਂ ਵਿਚੋ 68 ਵਿਦਿਆਰਥੀਆਂ ਨੇ ਪਹਿਲੀ ਡਵੀਜ਼ਨ ਹਾਸਲ ਕੀਤੀ। ਸੁਖਦੀਪ ਕੋਰ ਨੇ 650 ਵਿਚੋ 619 ਨਮਬਰ ਹਾਸਲ ਕਰ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੋਕੇ ਸਕੂਲ ਦੇ ਪ੍ਰਿਂਸੀਪਲ ਸ਼੍ਰੀ ਰਾਮ ਲਾਲ ਨੇ ਬਚੀਆਂ ਨੂੰ ਵਧਾਈ ਦਿੱਤੀ। ਅਤੇ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਇਸ ਮੋਕੇ ਰਮਨਦੀਪ ਕੋਰ,ਸੁਨੀਤਾ,ਅਮਨਦੀਪ ਕੋਰ,ਹਰਵਿੰਦਰ ਕੋਰ,ਹਰਸਿਮਰਨ ਕੋਰ,ਬਚਿੱਤਰ ਸਿੰਘ,ਪ੍ਰਗਟ ਸਿੰਘ,ਰਜਿੰਦਰ ਸਿੰਘ,ਲਖਬੀਰ ਕੋਰ,ਜਸਵੰਤ ਕੋਰ,ਬਲਜੀਤ ਕੋਰ,ਨਵਜੀਤ ਕੋਰ,ਕਿਰਨ ਅਤੇ ਸ਼ਾਕਸ਼ੀ ਹਾਜ਼ਰ ਸੱਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments