ਕਾਦੀਆਂ 19ਅਪ੍ਰੈਲ (ਸਲਾਮ ਤਾਰੀ)
ਮਾਨਯੋਗ ਡੀ ਜੀ ਪੀ ਕਮਿਊਨਟੀ ਸਾਹਿਬ ਪੰਜਾਬ ਚੰਡੀਗੜ੍ਹ ਜੀ ਦੇ ਹੁਕਮਾਂ ਨਾਲ ਅਤੇ ਮਾਨਯੋਗ ਐੱਸ ਐੱਸ ਪੀ ਸਾਹਿਬ ਬਾਟਲਾ ਅਤੇ ਮਾਨਯੋਗ ਡੀ ਸੀ ਪੀ ਓ(ਐੱਸ ਪੀ ਹੈੱਡਕੁਆਰਟਰ ਸਾਹਿਬ ) ਸ਼੍ਰੀ ਮਤੀ ਜਸਵੰਤ ਕੋਰ ਜੀ, ਜ਼ਿਲ੍ਹਾ ਸਾਂਝ ਇੰਚਾਰਜ ਸਬ ਇੰਸਪੈਕਟਰ ਸਤਵੰਤ ਸਿੰਘ ਜੀ ਅਤੇ ਸਬ ਡਵੀਜਨ ਸ਼੍ਰੀ ਹਰਗੋਬਿੰਦਪੁਰ ਇੰਚਾਰਜ ASI ਪਲਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਹਿੱਤ ਅੱਜ ਮਿਤੀ, 19-04-2024 ਨੂੰ ਸਾਂਝ ਕੇਂਦਰ ਕਾਦੀਆਂ ਵਿਖੇ ਸਕੂਲੀ ਬੱਚਿਆਂ ਅਤੇ ਪਬਿਲਕ ਲਈ ਜਾਗਰੂਕ ਸੈਮੀਨਰ ਦਾ ਆਯੋਜਤ ਕੀਤਾ ਗਿਆ । ਜਿਸ ਵਿੱਚ ਪਬਲਿਕ ਅਤੇ ਨੌਜਵਾਨਾ ਨੂੰ ਨਸ਼ਾ ਵਿਰੋਧੀ, ਸਾਇਬਰ ਕਰਾਇਮ ਤੇ ਔਰਤਾਂ ਦੀ ਸੁਰੱਖਿਆ, ਟ੍ਰੈਫਿਕ ਨਿਯਮਾ ਸਬੰਧੀ ਜਾਣਕਾਰੀ ਦਿੱਤੀ।ਜਿਸ ਵਿੱਚ ਥਾਣਾ ਸਟਾਫ ਅਤੇ ਸਾਂਝ ਸਟਾਫ SI ਸੰਦੀਪ ਕੌਰ, ASI ਗੁਰਕੰਵਲ ਸਿੰਘ ਅਤੇ HC ਲਵਪ੍ਰੀਤ ਸਿੰਘ ਹਾਜ਼ਰ ਸਨ ।