spot_img
Homeਪੰਜਾਬਮਾਝਾਸਕਸੈਸ ਪਬਲਿਕ ਸਕੂਲ ਕਾਦੀਆਂ ਦੀ ਵਿਦਿਆਰਥਨ ਹਰਸ਼ਿਤਾ ਨੇ ਦਸਵੀਂ ਜਮਾਤ ਵਿੱਚ ਮੈਰਿਟ...

ਸਕਸੈਸ ਪਬਲਿਕ ਸਕੂਲ ਕਾਦੀਆਂ ਦੀ ਵਿਦਿਆਰਥਨ ਹਰਸ਼ਿਤਾ ਨੇ ਦਸਵੀਂ ਜਮਾਤ ਵਿੱਚ ਮੈਰਿਟ ਚ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ, ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ

ਕਾਦੀਆਂ 19 ਅਪ੍ਰੈਲ (ਸਲਾਮ ਤਾਰੀ)

ਸਕਸੈਸ ਪਬਲਿਕ ਸਕੂਲ ਕਾਦੀਆਂ ਦੀ ਵਿਦਿਆਰਥਨ ਹਰਸ਼ਿਤਾ ਨੇ ਦਸਵੀਂ ਜਮਾਤ 630/650 (96.92%)  ਅੰਕ ਪ੍ਰਾਪਤ ਕਰਕੇ ਮੈਰਿਟ ਚ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ, ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।ਇਸ ਮੌਕੇ ਸਕੂਲ ਪ੍ਰਿਸੀਪਲ ਸ੍ਰੀਮਤੀ ਸ਼ਸ਼ੀ ਬਾਲਾ ਨੇ ਦੱਸਿਆ ਕਿ ਹਰਸ਼ਿਤਾ ਨੇ ਪੂਰੇ ਪੰਜਾਬ ਚੋਂ 177 ਵਾਂ ,  ਜਿਲ੍ਹੇ ਚੋਂ 9ਵਾਂ ਅਤੇ ਕਾਦੀਆਂ ਬਲਾਕ ਵਿਚੋਂ ਪਹਿਲਾਂ ਸਥਾਨ ਹਾਸਲ ਕਰਕੇ ਸਕੂਲ ਦੀ ਰੀਤ ਕਾਇਮ ਰੱਖੀ ਹੈ।ਮਾਤਾ ਪਿਤਾ ਨੇ ਸਕੂਲ , ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਬਹੁਤ ਪ੍ਰਸ਼ੰਸ਼ਾ ਕੀਤੀ ਅਤੇ ਸਾਰਾ ਸ਼੍ਰੇ ਸਕੂਲ ਨੂੰ ਦਿੱਤਾ।ਸਕੂਲ ਦੇ ਹੋਰ
ਵਿਧਾਆਰਥੀ ਵੀ ਵਧੀਆ ਨੰਬਰ ਲੈ ਕੇ ਪਾਸ ਹੋਏ ਜਿਨ੍ਹਾਂ  ਚੋਂ ਮੋਨਿਕਾ 96% ਬ੍ਰਿਜਮੋਹਨ 95% ਕ੍ਰਿਸ਼ਨੰਆਸ਼ੁ 94% ਜਸਰੂਪ ਕੌਰ 94% ਨਾਲ ਪਾਸ ਹੋਏ ਇਸ ਮੌਕੇ ਸਾਰਿਆ ਨੇ ਬੱਚਿਆਂ,  ਅਤੇ  ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments