spot_img
Homeਪੰਜਾਬਮਾਝਾਮੋਟਰਸਾਈਕਲ ਚੋਰੀ

ਮੋਟਰਸਾਈਕਲ ਚੋਰੀ

ਕਾਦੀਆਂ  (ਸਲਾਮ ਤਾਰੀ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਾ ਮੁਬਸ਼ਰ ਅਹਿਮਦ ਵਾਸੀ ਮੁਹੱਲਾ ਅਹਿਮਦੀਆ ਕਾਦੀਆ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀ.ਬੀ.06ਏ.ਏ.6271 ਸਪਲੈਂਡਰ ਰੰਗ ਕਾਲਾ ਜੋ ਕਿ ਉਸ ਦੇ ਘਰ ਦੇ ਬਾਹਰ ਨਵਾਂ ਖੜਾ ਕੀਤਾ ਹੋਇਆ ਸੀ ਜਦੋ ਮੁਹੱਲਾ ਅਹਿਮਦੀਆ ਤੋ ਮੋਟਰਸਾਇਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਉਹ ਕਿਸੇ ਕੰਮ ਲਈ ਬਾਹਰ ਗਿਆ ਸੀ ਤਾਂ ਉਥੋਂ ਉਸ ਦਾ ਮੋਟਰਸਾਈਕਲ ਗਾਇਬ ਸੀ, ਜਿਸ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਾਦੀਆਂ ਪੁਲੀਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments