spot_img
Homeਪੰਜਾਬਮਾਝਾਕਣਕ ਦੀ ਕਟਾਈ ਤੋ ਬਾਦ ਕਿਸਾਨ ਖੇਤਾਂ ਦੇ ਨਾੜ ਨੂੰ ਅੱਗ ਨਾਂ...

ਕਣਕ ਦੀ ਕਟਾਈ ਤੋ ਬਾਦ ਕਿਸਾਨ ਖੇਤਾਂ ਦੇ ਨਾੜ ਨੂੰ ਅੱਗ ਨਾਂ ਲਾੳਣ-ਡੀ ਐਸ ਪੀ ਰਜੇਸ਼ ਕੱਕੜ

ਕਾਦੀਆਂ 14 ਅਪ੍ਰੈਲ(ਸਲਾਮ ਤਾਰੀ) ਵਿਸਾਖੀ ਤੋ ਬਾਦ ਕਣਕ ਦੀ ਫਸਲ ਦੀ ਕਟਾਈ ਕਈ ਥਾਵਾਂ ਤੇ ਸ਼ੁਰੂ ਹੋ ਗਈ ਹੈ। ਇਸ ਸਬੰਧੀ ਡੀ ਐਸ ਪੀ ਰਜੇਸ਼ ਕੱਕੜ ਨੇ ਕਿਸਾਨਾਂ ਨੂੰ ਸੰਦੇਸ਼ ਦਿੰਦੀਆਂ ਕਿਹਾ ਹੈ ਕਿ ਕਿਸਾਨ ਭਰਾ ਫਸਲ ਦੀ ਕਟਾਈ ਤੋ ਬਾਦ ਨਾੜ ਨੂੰ ਅੱਗ ਨਾਂ ਲਗਾਉਣ ਤਾਂ ਜੋ ਪ੍ਰਦੂਸ਼ਨ ਅਤੇ ਹੋਰ ਬਿਮਾਰੀਆਂ ਅਤੇ ਹਾਦਸੀਆਂ ਤੋ ਬਚਿਆ ਜਾ ਸਕੇ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਡੀ ਐਸ ਪੀ ਨੇ ਕਿਹਾ ਕਿ ਜੋ ਕਿਸਾਨ ਇਸ ਦੀ ੳਲੰਘਣਾ ਕਰੇਗਾ ੳਸ ਤੇ ਮਜਬੂਰਨ ਸਾਨੂ ਕਾਰਵਈ ਕਰਨੀ ਪਵੇਗੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments