spot_img
Homeਪੰਜਾਬਮਾਝਾਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਰੋਅ ਦਾ ਲੰਗਰ ਲਗਾਇਆ

ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਰੋਅ ਦਾ ਲੰਗਰ ਲਗਾਇਆ

ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਹੋਇਆਂ ਅਨੰਦਪੁਰ ਸਾਹਿਬ ਜਾਂਦੀਆਂ ਸੰਗਤਾਂ ਲਈ ਸੁਖਜੀਤ ਸਿੰਘ ਰਿਆੜ ਦੀ ਅਗਵਾਈ ਹੇਠ ਰੋਅ ਦਾ ਲੰਗਰ ਲਗਾਇਆ ਗਿਆ। ਸਾਰੀਆਂ ਸੰਗਤਾਂ ਨੂੰ ਰੋਅ ਤੇ ਲੰਗਰ ਛਕਾਇਆ ਗਿਆ।ਇਸ ਸਮੇਂ ਕੈਪਟਨ ਨਰਾਇਣ ਸਿੰਘ,ਬਿੱਲੂ ਭਾਮ‌, ਬਲਦੇਵ ਸਿੰਘ, ਤਰਸੇਮ ਸਿੰਘ, ਕੈਪਟਨ ਗੁਰਦਿੱਤ ਸਿੰਘ, ਹੈਪੀ ਸਿੰਘ,ਮੰਗਤ ਸਿੰਘ ਫਰੰਗੀ ਸੇਵਾ ਕਰ ਰਹੇ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments