spot_img
Homeਪੰਜਾਬਮਾਝਾਬੱਚੇ ਦੇ ਜਨਮਦਿਨ ਮੋਕੇ ਸਕੂਲੀ ਬੱਚੀਆਂ ਨੂੰ ਸਵੈਟਰ ਵੱਡੇ

ਬੱਚੇ ਦੇ ਜਨਮਦਿਨ ਮੋਕੇ ਸਕੂਲੀ ਬੱਚੀਆਂ ਨੂੰ ਸਵੈਟਰ ਵੱਡੇ

ਕਾਦੀਆਂ 30 ਜਨਵਰੀ (ਸਲਾਮ ਤਾਰੀ)

ਅੱਜ ਸਰਕਾਰੀ ਹਾਈ ਸਕੂਲ ਭਾਮ ਦੇ ਗਣਿਤ ਅਧਿਆਪਕ ਸ੍ਰੀ ਮਤੀ ਸੋਨੀਆ ਸ਼ਰਮਾ ਜੀ ਨੇ ਆਪਣੇ ਲਫਤੇ ਜ਼ਿਗਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੀ ਨੇਕ ਕਮਾਈ ਵਿਚੋਂ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਗਈਆਂ। ਸਮੂਹ ਸਟਾਫ ਮੈਂਬਰਾਂ ਵੱਲੋਂ ਉਹਨਾਂ ਦੇ ਬੇਟੇ ਦੀ ਲੰਮੀ ਉਮਰ ਵਾਸਤੇ ਕਾਮਨਾ ਕੀਤੀ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments