spot_img
Homeਮਾਝਾਗੁਰਦਾਸਪੁਰਨਜਾਈਜ਼ ਕਬਜ਼ੀਆਂ ਤੇ ਚਲੀਆ ਨਗਰ ਕੋਂਸਲ ਦਾ ਪੀਲਾ ਪੰਜਾ

ਨਜਾਈਜ਼ ਕਬਜ਼ੀਆਂ ਤੇ ਚਲੀਆ ਨਗਰ ਕੋਂਸਲ ਦਾ ਪੀਲਾ ਪੰਜਾ

ਕਾਦੀਆਂ 19 ਦਸੰਬਰ (ਸਲਾਮ ਤਾਰੀ) ਡੀ ਸੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਅਤੇ ਈ ੳ ਨਗਰ ਕੋਂਸਲ ਕਾਦੀਆਂ ਦੀ ਨਿਗਰਾਨੀ ਹੇਠ ਅੱਜ ਸਵੇਰੇ ਸੜਕਾਂ ਤੇ ਬੈਠੇ ਰੇਹੜੀ ਫੜੀ ਵਾਲੀਆਂ ਵਲੋ ਕੀਤੇ ਗਏ ਨਜਾਈਜ਼ ਕਬਜ਼ੇ ਨੂੰ ਹਟਾੳਣ ਲਈ ਨਗਰ ਕੋਂਸਲ ਕਾਦੀਆਂ ਵਲੋ ਪੀਲਾ ਪੰਜਾ ਚਲਾਈਆ ਗਿਆ।

ਇਸ ਮੋਕੇ ਨਗਰ ਕੋਂਸਲ ਦੇ ਅਧੀਕਾਰੀਆਂ ਨੇ ਦੁਕਾਨਦਾਰਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਕਿ ਜੇ ਕਰ ਦੁਬਾਰਾ ਨਜਾਈਜ਼ ਕਬਜ਼ਾ ਕੀਤਾ ਗਿਆ ਤਾਂ ਕਨੂਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਗੱਲ ਇਹ ਹੈ ਕਿ ਸੜਕਾਂ ਤੇ ਨਜਾਈਜ਼ ਕਬਜ਼ੇ ਹੋਣ ਕੱਰ ਕੇ ਕਾਦੀਆਂ ਵਿੱਚ ਟਰੈਫਿਕ ਦੀ ਸਮਸਿਆ ਵਧਦੀ ਜਾ ਰਹੀ ਹੈ। ਜਿਸ ਨੂੰ ਮੱਦੇਨਜ਼ਰ ਰਖਦੇ ਹੋਏ ਨਗਰ ਕੋਂਸਲ ਵਲੋ ਇਹ ਕਾਰਵਾਈ ਕੀਤੀ ਗਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments