spot_img
Homeਮਾਝਾਗੁਰਦਾਸਪੁਰਸਰਕਾਰੀ ਸਕੂਲ ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ

ਸਰਕਾਰੀ ਸਕੂਲ ਵਿੱਚ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ

ਕਾਦੀਆਂ 16 ਦਸੰਬਰ(ਸਲਾਮ ਤਾਰੀ)
ਪੰਜਾਬ ਸਰਕਾਰ ਦੀਆਂ ਹਿਦਇਤਾ ਅਨੁਸਾਰ ਅੱਜ ਹਰਚੋਵਾਲ ਵਿਖੇ ਪ੍ਰਿੰਸੀਪਲ ਸ: ਲਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ । ਜਿਸ ਵਿੱਚ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਭਾਗ ਲਿਆ । ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਵਿਦਿਅਕ ਅਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਇਆ । ਇਸ ਵਿਚ ਲੈਕਚਰਾਰ ਅਮਰਜੀਤ ਸਿੰਘ ਸ਼ਿਵਾਨੀ ਸੋਡੀ, ਕੁੱਲਭੂਸ਼ਣ ਸਲੋਤਰਾ , ਗੁਰਕਰਨ ਸਿੰਘ ,ਸੁਬੇਗ ਸਿੰਘ , ਸੁਰਜੀਤ ਸਿੰਘ , ਸੰਦੀਪ ਕੌਰ ,ਰੁਪਿੰਦਰ ਕੌਰ ਅਮਨਦੀਪ ਕੋਰ ,ਅਮਰਜੀਤ ਕੌਰ ਕੁਲਬੀਰ , ਰਾਜਬੀਰ ਕੌਰ , ਮਨਦੀਪ ਕੌਰ ਮਲੀਆਂ , ਰਾਜਵਿੰਦਰ ਕੋਰ ,ਰਮੇਸ਼ ਕੁਮਾਰ , ਅਮਨਦੀਪ ਖੋਖਰ ਕੈਂਪ , ਨਰਾਇਣ ਸਿੰਘ ਅਤੇ ਹੋਰ ਪਤਵੰਤਿਅਾ ਸੱਜਣਾ ਨੇ ਭਾਗ ਲਿਆ । ਜਿਸ ਵਿਚ ਮਾਪਿਆਂ ਅਤੇ ਵਿਦਿਆਰਥੀਆਂ ਨੁੰ ਨਵੀਆਂ ਵੋਟਾਂ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments