spot_img
Homeਖੇਡਦੀਪ ਸਿੰਘ ਨੇ ਜਿਤੀਆ ਕੁਸ਼ਤੀ ਵਿਚ ਗੋਡ ਮੈਡਲ

ਦੀਪ ਸਿੰਘ ਨੇ ਜਿਤੀਆ ਕੁਸ਼ਤੀ ਵਿਚ ਗੋਡ ਮੈਡਲ

ਕਾਦੀਆਂ 5 ਅਗਸਤ (ਸਲਾਮ ਤਾਰੀ)
ਅੰਮ੍ਰਿਤਸਰ ਦੇ ਹਰੀ ਪੁਰਾ ਦੇ ਰਹਿਣ ਵਾਲੇ  ਦੀਪ ਸਿੰਘ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਂਕ ਸੀ ਅਤੇ| ਛੇਵੀਂ ਜਮਾਤ ਤੋਂ ਹੀ ਆਪਣੀ ਦਿਲਚਸਪੀ ਨੂੰ ਕਾਇਮ ਰੱਖਦਿਆਂ  ਦੀਪ ਸਿੰਘ ਨੇ ਰੇਸਲਿੰਗ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਸਕੂਲ ਤੋਂ ਹੀ ਇਹ ਖੇਡਦੇ ਹੋਏ ਅੱਗੇ ਵਧਦੇ ਰਹੇ।  ਦੀਪ ਸਿੰਘ ਨੇ ਵਿਸ਼ੇਸ਼ ਮੁਲਾਕਾਤ ਵਿਚ ਦਸਿਆ ਕਿ ਓਹ ਬਲਾਕ ਅਤੇ ਜ਼ਿਲ੍ਹਾ ਲੈਵਲ ਤੋਂ ਖੇਡਦੇ ਹੋਏ ਅੱਜ ਨੈਸ਼ਨਲ ਖਿਡਾਰੀ ਦੇ ਤੌਰ ਤੇ ਦੁਨੀਆਂ ਭਰ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ| ਅਤੇ ਯੰਗ ਦੀਪ ਸਿੰਘ ਰੇਸਲਿੰਗ ਪ੍ਰੇਮੀਆਂ ਲਈ ਦਿਲਾਂ ਦੀ ਧੜਕਣ ਹਨ ।

ਆਪਣੀਆਂ ਖੇਡਾਂ ਦੇ ਨਾਲ ਨਾਲ ਅੱਜ ਪੰਜਾਬ ਪੁਲਿਸ ਵਿੱਚ ਬਤੌਰ ਹੈਡ ਕਾਸਟੇਬਲ ਸੇਵਾਵਾਂ ਨਿਭਾ ਰਹੇ ਹਨ। ਅਤੇ ਨੈਸ਼ਨਲ ਪੱਧਰ ਤੇ ਬਹੁਤ ਵਾਰ ਖੇਡ ਚੁੱਕੇ ਹਨ। ਅਤੇ ਦੇਸ਼ ਲਈ ਗੋਲਡ ਮੈਡਲ ਸਿਲਵਰ ਅਤੇ ਕਾਸਾ ਦੇ ਮੈਡਲ ਜਿੱਤੇ ਹਨ। ਅਤੇ ਹੁਣ 67 ਕਿਲੋ ਗ੍ਰੀਕਕੋ ਰੋਮਨ ਵਰਲਡ ਪੁਲਿਸ ਗੇਮਜ 2023 ਕਨੇੈਡਾ ਦੇ ਵਿੰਨੀਪੈਗ ਵਿਖੇ ਬੀਤੇ 28 ਜੁਲਾਈ ਤੋਂ 6 ਅਗਸਤ ਤੱਕ ਖੇਡਾਂ ਹੋਈਆਂ ਹਨ । ਜਿਸ ਵਿੱਚ 29 ਤੋਂ 30 ਜੁਲਾਈ ਤੱਕ ਰੇਸਲਿੰਗ ਦੇ ਮੁਕਾਬਲੇ ਹੋਏ ਹਨ । ਇਸ ਵਾਰ ਕਨੇਡਾ ਦੇ ਵਿੰਨੀ ਪੇਗ ਵਿੱਚ ਹੋਏ ਮੁਕਾਬਲੇ ਵਿੱਚ ਯੰਗਦੀਪ ਸਿੰਘ ਨੇ ਗੋਲਡ ਮੈਡਲ ਜਿਤ ਕਿ ਪੰਜਾਬ ਅਤੇ ਪੰਜਾਬ ਪੁਲਿਸ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ 2011 ਤੋਂ ਪੰਜਾਬ ਪੁਲੀਸ ਵਲੋਂ ਯੰਗਦੀਪ ਸਿੰਘ ਖੇਡ ਰਹੇ ਹਨ|ਅਤੇ ਉਸ ਵਿੱਚ ਕਈ ਤਗਮੇ ਜਿਤੇ ਸੀ ।
2019 ਵਿੱਚ ਜੋ ਵਰਲਡ ਪੁਲਿਸ ਗੇਮਜ਼ ਹੋਈਆਂ ਸੀ, ਉਹਨਾਂ ਵਿੱਚ| ਸਿਲਵਰ ਮੈਡਲ ਜਿੱਤਿਆ ਸੀ|
: ਇੱਥੇ ਅੰਮ੍ਰਿਤਸਰ ਪਹੁੰਚਣ ਤੇ ਉਨ੍ਹਾਂ ਦਾ ਪੀ ਐਂਡ ਟੀ ਅਖਾੜਾ ਸ੍ਰੀ ਕ੍ਰਿਸ਼ਨ ਪਹਿਲਵਾਨ ਅਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments