spot_img
Homeਮਾਝਾਗੁਰਦਾਸਪੁਰਡੀ.ਏ.ਵੀ.ਸ.ਸ.ਸਕੂਲ ਕਾਦੀਆਂ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਡੀ.ਏ.ਵੀ.ਸ.ਸ.ਸਕੂਲ ਕਾਦੀਆਂ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਕਾਦੀਆ 2 ਜੂਨ (ਤਾਰੀ)

ਡੀ.ਏ.ਵੀ.ਸ.ਸ.ਸਕੂਲ ਕਾਦੀਆਂ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ ।ਸਾਰੇ ਵਿਦਿਆਰਥੀਆ ਨੂੰ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸਤੀਸ ਕੁਮਾਰ ਗੁਪਤਾ ਅਤੇ ਸਮੂਹ ਸਟਾਫ ਨੇ ਸਨਮਾਨਿਤ ਕੀਤਾ ।ਪ੍ਰਿੰਸੀਪਲ ਸ਼ਤੀਸ ਕੁਮਾਰ ਨੇ ਦੱਸਿਆ ਕਿ ਦਸਵੀ ਜਮਾਤ ਦੇ ਕੁੱਲ 61 ਵਿਦਿਆਰਥੀ ਨੇ ਪੇਪਰ ਦਿੱਤੇ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ ।ਵਿਦਿਆਰਥੀ ਅਖਲੇਸ ਖੋਸਲਾ ਨੇ 91% ਨੰਬਰ ਲੈ ਕੇ ਪਹਿਲਾ ਸਥਾਨ ਪਲਵਿੰਦਰ ਕੁਮਾਰ ਨੇ 87% ਨੰਬਰ ਲੈ ਕੇ ਦੂਜਾ ਸਥਾਨ, ਸਿਮਰਨਜੀਤ ਕੌਰ ਨੇ 86% ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ । ਸਕੂਲ ਦੇ ਮਾਨਯੋਗ ਚੇਅਰਮੈਨ ਸ੍ਰੀ ਬਾਲ ਕ੍ਰਿਸ਼ਨ ਮਿੱਤਲ ਜੀ ਅਤੇ ਮੈਨੇਜਰ ਡਾ: ਅੰਜਨਾ ਗੁਪਤਾ ਦੁਆਰਾ ਵਿਦਿਆਰਥੀਆ, ਮਾਪਿਆ ਅਤੇ ਸਕੂਲ ਸਟਾਫ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ । ਇਸ ਮੌਕੇ ਪ੍ਰਿੰਸੀਪਲ ਸ੍ਰੀ ਸ਼ਤੀਸ ਗੁਪਤਾ ਅਤੇ ਸਟਾਫ ਮੈਬਰ ਸ਼੍ਰੀ ਮੰਗਾ ਰਾਮ, ਸ੍ਰੀ ਰਵਿੰਦਰ ਸ਼ਰਮਾ, ਸੰਜੀਵ ਬੱਲਗਣ, ਸੰਗੀਵ ਵਿੰਗ, ਰਿਤੇਸ਼ ਸ਼ਰਮਾ ਦੀਪਕ ਸੈਣੀ, ਮੈਡਮ ਆਰਤੀ, ਮੈਡਮ ਨੇਹਾ ਪੂਰੀ ਮੈਡਮ ਹਰਮਨਪ੍ਰੀਤ ਕੌਰ, ਮੈਡਮ ਨਿਰਮਲਜੀਤ ਕੋਰ ਅਤੇ ਬਲਰਾਮ ਜੀ ਹਾਜਰ ਸਨ ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments