spot_img
Homeਮਾਝਾਗੁਰਦਾਸਪੁਰਪ੍ਰਸਿਧ ਸਮਾਜਸੇਵੀ ਤੇ ਕੈਨੇਡਾ ਦੇ ਉੱਘੇ ਕਾਰੋਬਾਰੀ ਜਗਮੋਹਨ ਸਿੰਘ ਮੱਲ੍ਹੀ ਨੂੰ ਸਦਮਾ

ਪ੍ਰਸਿਧ ਸਮਾਜਸੇਵੀ ਤੇ ਕੈਨੇਡਾ ਦੇ ਉੱਘੇ ਕਾਰੋਬਾਰੀ ਜਗਮੋਹਨ ਸਿੰਘ ਮੱਲ੍ਹੀ ਨੂੰ ਸਦਮਾ

ਕਾਦੀਆ 31 ਮਈ (ਸਲਾਮ ਤਾਰੀ)
ਕੈਨੇਡਾ ਦੇ ਉੱਘੇ ਕਾਰੋਬਾਰੀ ਜਗਮੋਹਨ ਸਿੰਘ ਮੱਲ੍ਹੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾ ਦੇ ਪਿਤਾ ਸੂਬੇਦਾਰ ਸਰੂਪ ਸਿੰਘ ਦੀ ਅਚਾਨਕ ਮੌਤ ਹੋ ਗਈ, ਜਿਸ ਨਾਲ ਮਲ੍ਹੀ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ, ਗੌਰਤਲਬ ਹੈ ਕਿ ਸੂਬੇਦਾਰ ਸਰੂਪ ਸਿੰਘ ਮੱਲ੍ਹੀ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ , ਉਹਨਾਂ ਨੇ ਆਪਣੇ ਅੰਤਿਮ ਸਵਾਸ ਮਲ੍ਹੀ ਹਾਊਸ ( ਬਰੈਂਪਟਨ) ਵਿਖ਼ੇ ਲਏ, ਉਹਨਾਂ ਦਾ ਅੰਤਿਮ ਸੰਸਕਾਰ ਚਾਰ ਜੂਨ ਨੂੰ ਦੁਪਹਿਰ 03:00 ਵਜੇ ( ਕੈਨੇਡਾ ਦੇ ਸਮੇ) ਅਨੁਸਾਰ ਬਰੈਂਪਟਨ ਦੇ ਸ਼ਮਸ਼ਾਘਾਟ
( ਬ੍ਰਮਵਿਨ ਕੋਰਟ , ਬਰੈਂਪਟਨ) ਵਿਖੇ ਕੀਤਾ ਜਾਵੇਗਾ,,

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments