ਕਾਦੀਆ 22 ਅਪ੍ਰੈਲ (ਸਲਾਮ ਤਾਰੀ) ਅੱਜ ਜਿੱਥੇ ਪੂਰੇ ਭਾਰਤ ਵਿੱਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ 5ਕਾਦੀਆ ਵਿੱਚ ਵੀ ਈਦ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਾਬਕਾ ਹਲਕਾ ਵਿਧਾਇਕ ਕਾਦੀਆ ਮੈਡਮ ਚਰਨਜੀਤ ਕੌਰ ਬਾਜਵਾ ਨੇ ਜਮਾਤ ਅਹਿਮਦੀਆ ਦੇ ਹੈਡਕਵਾਟਰ ਪਹੁੰਚ ਕੇ ਈਦ ਦੀ ਵਧਾਈ ਦਿੱਤੀ