spot_img
Homeਮਾਝਾਗੁਰਦਾਸਪੁਰਜਰੂਰਤਮੰਦ ਲੋਕਾਂ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਹੈ/ਆਪ ਨੇਤਾ ਸਾਬਾ ਭੱਟੀ

ਜਰੂਰਤਮੰਦ ਲੋਕਾਂ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਹੈ/ਆਪ ਨੇਤਾ ਸਾਬਾ ਭੱਟੀ

ਧਾਰੀਵਾਲ 9 ਅਪ੍ਰੈਲ (ਸ਼ਰਮਾ)
ਸੀਨੀਅਰ ਮਸੀਹ ਆਗੂ* ਅਤੇ ਸਮਾਜ ਸੇਵੀ ਸਾਬਾ ਭੱਟੀ ਨੇ ਆਪਣਾ ਜਨਮਦਿਨ ਬਿਰਦ ਆਸ਼ਰਮ ਮਾਨਵਤਾ ਦੀ ਸੇਵਾ ਸਥਾਨ ਪਿੰਡ ਲੇਹਲ ਵਿਖੇ ਲ਼ੋੜਵੰਦ ਬੇਸਹਾਰਾ ਪਰਿਵਾਰਾਂ ਨਾਲ ਮਿਲਕੇ ਕੇਕ ਕਟ ਕੇ ਮਨਾਇਆ।ਇਸ ਸਮੇ ਭੱਟੀ ਨੇ ਕਿਹਾ ਮੰਨ ਨੂੰ ਬੜਾ ਸਕੂਨ ਮਿਲਿਆ ਕੇ ਪਰਮਾਤਮਾ ਨੇ ਇਸ ਯੋਗ ਬਨਾਇਆ ਸਾਨੁੰ ਸੰਸਾਰ ਵਿਚ ਇਸੇ ਤਰਾ ਜਿਨ੍ਹਾ ਹੋ ਸਕੇ ਆਪਣੇ ਆਸਪਾਸ ਰਹਿੰਦੇ ਲੋੜਵੰਦਾ ਦੀ ਮਦਦ ਕਰਦੇ ਰਹਿਣਾ ਚਾਹਿਦਾ ਹੈ। ਇਸ ਸਮੇ ਡੈਨੀਅਲ ਭੱਟੀ , ਸੰਸਥਾ ਨੂੰ ਚਲਾ ਰਹੇ ਪੰਕਜ ਲੇਹਲ , ਰਿਟਾਇਡ ਕੈਪਟਨ ਮਨੋਜ ਕੁਮਾਰ ਫੱਜੁਪੂਰ, ਆਦੀ ਸੰਸਥਾ ਦੇ ਮੈਮਬਰ ਹਾਜਿਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments