spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਵਿਦਿਆਰਥਣਾਂ ਨੇ| ਪੰਜਾਬੀ ਸੁਨੱਖੀ ਮੁਟਿਆਰ ਮੁਕਾਬਲੇ ਵਿੱਚੋਂ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਵਿਦਿਆਰਥਣਾਂ ਨੇ| ਪੰਜਾਬੀ ਸੁਨੱਖੀ ਮੁਟਿਆਰ ਮੁਕਾਬਲੇ ਵਿੱਚੋਂ ਖਿਤਾਬ ਜਿੱਤੇ

ਕਾਦੀਆਂ 25 ਫਰਵਰੀ (ਸਲਾਮ ਤਾਰੀ)
ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ| ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਦੋ ਵਿਦਿਆਰਥਣਾਂ ਵੱਲੋਂ ਹਿੱਸਾ ਲੈ ਕੇ| ਵੱਖ-ਵੱਖ ਖਿਤਾਬ ਜਿੱਤਣ ਤੇ ਕਾਲਜ| ਸਟਾਫ ਤੇ ਵਿਦਿਆਰਥੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ| ਇਹਨੂੰ ਪ੍ਰਾਪਤੀਆਂ ਲਈ ਦੋਨਾਂ ਵਿਦਿਆਰਥਣਾਂ ਨੂੰ| ਮੁਬਾਰਕਬਾਦ ਭੇਟ ਕੀਤੀ ਹੈ ਕਾਲਜ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੱਧਰੀ ਮੁਕਾਬਲੇ ਵਿੱਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਮੁਟਿਆਰਾਂ ਵਿਚ ਪੰਜਾਬੀ ਪਹਿਰਾਵੇ ਬੋਲਚਾਲ ਖਾਣ-ਪੀਣ ਆਦਿ ਵਣਗੀਆ ਵਿੱਚ ਹਰ ਸਾਲ ਮੁਕਾਬਲੇ ਕਰਵਾਏ ਜਾਂਦੇ ਹਨ| ਲੋਕ ਸੱਭਿਆਚਾਰਕ ਪਿੜ ਦੇ ਸੱਦੇ ਤੇ ਕਾਲਜ ਦੀ ਅਧਿਆਪਕਾ ਪ੍ਰੋਫੈਸਰ ਡਾਕਟਰ ਸਤਿੰਦਰ ਕੌਰ ਦੀ ਅਗਵਾਈ ਹੇਠ ਬੀ ਐਸ ਸੀ ਕਲਾਸ ਦੀਆਂ ਵਿਦਿਆਰਥਣਾਂ ਜਸਮੀਤ ਕੌਰ ਅਤੇ ਚਾਂਦ ਪ੍ਰੀਤ ਕੌਰ ਨੇ ਹਿੱਸਾ ਲਿਆ ਸੀ ਇਸ ਮੁਕਾਬਲੇ ਵਿੱਚ ਚੰਨ ਵਰਗਾ| ਮੁਖੜਾ ਸਨਮਾਨ ਜਸਮੀਤ ਕੌਰ ਨੇ ਪ੍ਰਾਪਤ ਕੀਤਾ ਜਦ ਕੇ ਮਿੱਠੜੇ ਬੋਲਾਂ ਵਾਲੀ ਮੁਟਿਆਰ| ਦਾ ਖਿਤਾਬ ਕਾਲਜ ਵਿਦਿਆਰਥਣ ਚਾਂਦ ਪ੍ਰੀਤ ਕੌਰ ਨੂੰ ਪ੍ਰਾਪਤ ਹੋਇਆ| ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਡਾਕਟਰ ਸਤਿੰਦਰ ਕੌਰ ਨੂੰ ਲੋਕ ਨਾਚ ਗਿੱਧਾ ਵਾਸਤੇ ਯੋਗਦਾਨ ਪਾਉਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ| ਕਾਲਜ ਨੂੰ ਮਿਲੀ ਇਸ ਪ੍ਰਾਪਤੀ| ਤੇ ਵਿਦਿਆਰਥੀ ਵਿਦਿਆਰਥਣਾਂ ਦੀ ਸਮੂਹ ਸਟਾਫ ਵੱਲੋਂ ਹੌਸਲਾ-ਅਫ਼ਜ਼ਾਈ ਕੀਤੀ ਗਈ ਹੈ ਵਿਦਿਆਰਥੀ ਵਰਗ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ| ਜੁੜਨ ਲਈ ਪ੍ਰੇਰਿਤ ਕੀਤਾ
ਫੋਟੋ ਸਨਮਾਨ ਪ੍ਰਾਪਤ ਕਰਨ ਵਾਲੀਆਂ ਦੋਹਾਂ ਵਿਦਿਆਰਥਣਾਂ ਨੂੰ ਪਿ੍ਸੀਪਲ ਡਾਕਟਰ ਹੁੰਦਲ ਤੇ ਇਨਚਾਰਜ| ਡਾਕਟਰ ਸਤਿੰਦਰ ਕੌਰ ਨਾਲ|

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments