spot_img
Homeਮਾਝਾਗੁਰਦਾਸਪੁਰਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਐਸ ਐਸ ਪੀ ਬਟਾਲਾ

ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਐਸ ਐਸ ਪੀ ਬਟਾਲਾ

ਕਾਦੀਆਂ 25 ਫਰਵਰੀ ( ਸਲਾਮ ਤਾਰੀ) ਐਸ ਐਸ ਪੀ ਬਟਾਲਾ ਦੇ ਹੁਕਮਾਂ ਮੁਤਾਬਿਕ ਅਤੇ ਡੀ ਐਸ ਪੀ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਚ ੳ ਥਾਣਾ ਕਾਦੀਆਂ ਦੀ ਨਿਗਰਾਨੀ ਹੇਠ ਜਗਾ ਜਗਾ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਬਣਦੇ ਚਲਾਨ ਵੀ ਕੱਟੇ ਗਏ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਐਸ ਐਚ ੳ ਕਾਦੀਆਂ ਸੁਖਰਾਜ ਸਿੰਘ ਨੇ ਲੋਕਾਂ ਨੂੰ ਅਪੀਲ ਕਰਦੀਆਂ ਕਿਹਾ ਕਿ ਮਾਨਯੋਗ ਐਸ ਐਸ ਪੀ ਸਾਹਿਬ ਦੀਆਂ ਸਖਤ ਹਿਦਾਈਤਾਂ ਹੱਨ ਕਿ ਹਰ ਵਿਅਕਤੀ ਆਪਣੇ ਵਾਹਨ ਦੀਆਂ ਨੰਬਰ ਪਲੇਟਾਂ ਕਨੂੰਨ ਦੇ ਮੁਤਾਬਕ ਇਕ ਹਫਤੇ ਦੇ ਅੰਦਰ ਅਪਡੇਟ ਕੱਰ ਲੈਣ। ਇਸੇ ਤਰਾਂ ਗੱਡੀ ਦੇ ਕਾਗਜ਼ ਵੀ ਪੂਰੇ ਰੱਖੇ। ੳਹਨਾਂ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments