spot_img
Homeਮਾਝਾਗੁਰਦਾਸਪੁਰਕੱਲ ਦਿਨ ਮੰਗਲਵਾਰ ਕਾਦੀਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ...

ਕੱਲ ਦਿਨ ਮੰਗਲਵਾਰ ਕਾਦੀਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ

ਕਾਦੀਆਂ 6 ਫਰਵਰੀ (ਸਲਾਮ ਤਾਰੀ) :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਕਾਦੀਆਂ ਉਪ ਮੰਡਲ ਅਫਸਰ ਜੱਸਾ ਸਿੰਘ ਨੇ ਜਾਨਕਾਰੀ ਦਿੰਦਿਆਂ ਦੱਸਿਆ ਕਿ 66 ਕੇ ਵੀ ਫੀਡਰ ਵਡਾਲਾ ਗ੍ਰੰਥੀਆਂ ਦੀ ਜਰੂਰੀ ਮੁਰੱਮਤ ਵਾਸਤੇਕੱਲ ਦਿਨ ਮੰਗਲਵਾਰ ਸਵੇਰੇ ਕਾਦੀਆਂ ਉਪ ਮੰਡਲ ਅਧੀਨ ਆਉਂਦੇ ਸਾਰੇ ਇਲਾਕੇ 11 ਕੇਵੀ ਫਿਡਰ ਵਿੱਚ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments