spot_img
Homeਮਾਝਾਗੁਰਦਾਸਪੁਰਧਾਰੀਵਾਲ ਪੁਲਸ ਨੂੰ ਮਿਲੀ ਵੱਡੀ ਸਫਲਤਾ

ਧਾਰੀਵਾਲ ਪੁਲਸ ਨੂੰ ਮਿਲੀ ਵੱਡੀ ਸਫਲਤਾ

ਧਾਰੀਵਾਲ (ਸਲਾਮ ਤਾਰੀ) ਮਾਨਯੋਗ ਐਸ ਐਸ ਪੀ ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ ਅਤੇ ਮਾਨਯੋਗ ਰਾਜਬੀਰ ਸਿੰਘ ਡੀਐਸਪੀ ਸਾਹਿਬ ਦਿਹਾਤੀ ਗੁਰਦਾਸਪੁਰ ਦੀਆਂ ਹਦਾਇਤਾਂ ਮੁਤਾਬਕ ਲੁੱਟਾਂ-ਖੋਹਾਂ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਚਲਾਏ ਗਏ ਸਪੈਸ਼ਲ ਸਰਚ ਅਭਿਆਨ ਦੌਰਾਨ ਐਸ ਆਈ ਸਰਬਜੀਤ ਸਿੰਘ ਮੁੱਖ ਥਾਣਾ ਅਫਸਰ ਧਾਰੀਵਾਲ ਵੱਲੋਂ ਦੌਰਾਨੇ ਗਸ਼ਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਨਾਂ ਦੀ ਪਹਿਚਾਣ ਜੱਗ ਮਸੀਹ ਪੁੱਤਰ ਜੋਬਨ ਸੀ ਵਾਸੀ ਕਿਲਾ ਟੇਕ ਸਿੰਘ ਰਮੇਸ਼ ਕੁਮਾਰ ਉਰਫ ਮੇਸਾ ਉਪਰ ਮਿੱਤਰਪਾਲ ਵਾਸੀ ਬਾਸਪੁਰ ਕੋਲੋਂ ਪੁੱਛਗਿਛ ਦੌਰਾਨ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕਰਕੇ ਮੁਕਦਮਾ ਨੰਬਰ 16 ਮਿਤੀ 5-2-23 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments