spot_img
Homeਮਾਝਾਗੁਰਦਾਸਪੁਰਵੋਟਰ ਕਾਰਡ ਬਣਾਉਣ ਲਈ 2 ਫਰਵਰੀ ਨੂੰ ਲੱਗੇਗਾ ਵਿਸ਼ੇਸ਼ ਕੈਂਪ

ਵੋਟਰ ਕਾਰਡ ਬਣਾਉਣ ਲਈ 2 ਫਰਵਰੀ ਨੂੰ ਲੱਗੇਗਾ ਵਿਸ਼ੇਸ਼ ਕੈਂਪ

ਬਟਾਲਾ31 ਜਨਵਰੀ (ਸਲਾਮ ਤਾਰੀ) ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਦੇ ਦਿਸ਼ਾ ਆਦੇਸ਼ਾਂ ਅਨੁਸਾਰ ਚੋਣਾਂ ਵਿਚ ਯੁਵਕਾਂ ਦੀ ਭਾਗੀਦਾਰੀ ਵਧਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ 18 ਸਾਲ ਤੋ ਵਧੇਰੇ  ਉਮਰ ਦੇ ਯੁਵਕਾਂ ਦੀ 100 ਪ੍ਰਤੀਸ਼ਤ ਵੋਟਰ ਰਜਿਸਏਸ਼ਨ ਦੇ ਟੀਚੇ ਨੂੰ ਪੂਰਾ ਕੀਤਾ ਜਾਣਾ ਹੈ । ਇਸ ਤੋਂ ਇਲਾਵਾ ਭਾਵੇਂ ਵੋਟਰ (ਭਾਵ ਜੋ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਹਨ) ਦੇ ਯੁਵਕਾਂ ਪਾਸੋਂ ਵੀ ਫਾਰਮ ਨੰ:6 ਭਰਵਾਏ ਜਾਣਗੇ ਹਨ । ਵੋਟਰ ਰਜਿਸਟ੍ਰੇਸਨ ਟੀਚੇ ਨੂੰ ਪੂਰਾ ਕਰਨ ਲਈ ਕਾਲਜਾਂ ਵਿਚ ਵਿਸ਼ੇਸ਼ ਕੈਂਪ ਦਾ ਆਯੋਜਿਤ ਕੀਤਾ ਜਾ ਰਿਹਾ ਹੈ।

   ਇਸ ਮੌਕੇ ਜਾਣਕਾਰੀ ਦਿੰਦਿਆਂ  ਡਾ. ਨਿਧੀ ਕੁਮੁਦ ਬਾਮਬਾਵਧੀਕ ਡਿਪਟੀ ਕਮਿਸ਼ਨਰ-ਕਮ-ਞਧੀਕ ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਸਰਦਾਰ ਬੇਅੰਤ ਸਿੰਘ ਕਾਲਜ ਸਟੇਟ ਯੂਨੀਵਰਸਿਟੀਗੁਰਦਾਸਪੁਰਜੀ.ਐਨ.ਡੀ.ਯੂ.ਕੈਂਪਸਗੁਰਦਾਸਪੁਰਸਰਕਾਰੀ ਕਾਲਜ ਗੁਰਦਾਸਪੁਰਗੋਲਡ ਕਾਲਜ ਆਫ  ਇੰਜੀਨੀਅਰਿੰਗ ਟੈਕਨੋਲਜੀ ਗੁਰਦਾਸਪੁਰ,  ਸੁਖਜਿੰਦਰਾ ਗਰੁੱਪ ਆਫ ਕਾਲਜਗੁਰਦਾਸਪੁਰ,  ਸੁਆਮੀ ਸਵੰਨਤਰਾਅਨੰਦ ਮੈਮੋਰਿਅਲ ਕਾਲਜ ਦੀਨਾਨਗਰਸੁਆਮੀ ਸਰਵਅਨੰਦ ਸੰਸਥਾ ਇੰਜੀਨੀਅਰਿੰਗ ਟੈਕਨੋਲਜੀ ਦੀਨਾਨਗਰਬਾਬਾ ਹਜ਼ਾਰਾ ਸਿੰਘ ਪੋਲੀਟੈਕਨਿਕਲ ਗੁਰਦਾਸਪੁਰਮੌਹਨ ਲਾਲ ਐਸ.ਡੀ. ਕਾਲਜ ਗੁਰਦਾਸਪੁਰਆਈ.ਟੀ.ਆਈ. ਕਾਲਜਗੁਰਦਾਸਪੁਰ ਕਾਦੀਆਂ ਕਲਾਨੌਰਬਟਾਲਾ ਫਤਿਹਗੜ੍ਹ ਚੂੜੀਆਂਸਰਕਾਰੀ ਪੋਲੀਟੈਕਨਿਕਲ ਕਾਲਜ ਬਟਾਲਾ ਅਤੇ ਦੀਨਾਨਗਰਬੈਰਿੰਗ ਯੂਨੀਅਨ ਕਾਲਜ ਬਟਾਲਾਗੁਰੂ ਨਾਨਕ ਕਾਲਜ ਬਟਾਲਾਆਰ.ਆਰ.ਡੀ. ਏ. ਵੀ. ਕਾਲਜ ਬਟਾਲਾ ( ਲੜਕੀਆਂ)ਐੱਸ.ਐੱਲ.ਬਾਵਾ ਡੀ. ਏ. ਵੀ. ਕਾਲਜ ਬਟਾਲਾਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ  ਮਿਤੀ 02 ਫਰਵਰੀ 2023  ਦਿਨ ਵੀਰਵਾਰ ਨੂੰ ਸਵੇਰੇ 9.00 ਵਜੇ ਤੋ ਸ਼ਾਮ 4.00 ਵਜੇ ਤਕ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਕਿ ਵੋਟ ਬਣਾਉਣ ਲਈ ਲੋੜੀਂਦੇ ਦਸਤਾਵੇਜ (ਪਾਸਪੋਰਟ ਸਾਈਜ਼ ਫੋਟੋਆਧਾਰ ਕਾਰਡਰਿਹਾਇਸ਼ ਅਤੇ ਜਨਮ ਮਿਤੀ ਦਾ ਪਰੂਫਮਾਤਾ- ਪਿਤਾ ਦੇ ਵੋਟਰ ਕਾਰਡ ਦੀ ਕਾਪੀ) ਕੈਂਪ ਵਾਲੇ ਦਿਨ ਨਾਲ ਲੈ ਕੇ ਆਉਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments