spot_img
Homeਮਾਝਾਗੁਰਦਾਸਪੁਰਅਹਿਮਦੀਆ ਮੁਸਲਿਮ ਯੂਥ ਵਿੰਗ ਵਲੋ ਬਚਿਆਂ ਦਾ ਮੁਫਤ ਚੈਕਅਪ ਕੈੰਪ ਲਗਾਈਆ ਗਿਆ

ਅਹਿਮਦੀਆ ਮੁਸਲਿਮ ਯੂਥ ਵਿੰਗ ਵਲੋ ਬਚਿਆਂ ਦਾ ਮੁਫਤ ਚੈਕਅਪ ਕੈੰਪ ਲਗਾਈਆ ਗਿਆ

ਕਾਦੀਆਂ 27 ਨਵੰਬਰ (ਸਲਾਮ ਤਾਰੀ) ਅੱਜ ਨੂਰ ਹਸਪਤਾਲ ਕਾਦੀਆਂ ਵਿੱਖੇ ਅਹਿਮਦੀਆ ਯੂਥ ਵਿੰਗ ਕਾਦੀਆਂ ਵਲੋ ਬਚਿਆਂ ਦੀ ਜਾਂਚ ਦਾ ਮੁਫਤ ਕੈੰਪ ਲਗਾਈਆ ਗਿਆ ਜਿਸ ਵਿੱਚ ਬਚਿਆਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਨੇ ਬਚਿਆਂ ਦਾ ਚੈਕਅਪ ਕੀਤਾ।

ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਅਹਿਮਦੀਆ ਮੁਸਲਿਮ ਯੂਥ ਵਿੰਗ ਦੇ ਇੰਚਾਰਜ ਦਫਤਰ ਸੱਯਦ ਅਬਦੁਲ ਹਾਦੀ ਨੇ ਕਿਹਾ ਕਿ ਅਹਿਮਦੀਆ ਮੁਸਲਿਮ ਯੂਥ ਵਿੰਗ ਇਸ ਤਰਾਂ ਦੇ ਕੈੰਪ ਦਾ ਆਯੋਜਨ ਕਰਦੀ ਰਹਿੰਦੀ ਹੈ ਪੂਰੇ ਭਾਰਤ ਵਿੱਚ ਇਸ ਤਰਾਂ ਦੇ ਕੈੰਪਾਂ ਦਾ ਆਯੋਜਨ ਕਰ ਕੇ ਮਾਨਵਤਾ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਕੋਈ ਵੀ ਕੁਦਰਤੀ ਆਫਤ ਵੇਲੇ ਵੀ ਜਮਾਤ ਅੀਹਮਦੀਆ ਦੀ ਯੂਥ ਵਿੰਗ ਪਹਿਲ ਦੇ ਅਧਾਰ ਤੇ ਮੋਕੇ ਤੇ ਮੁਢਲੀ ਸੇਵਾਵਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।

ਅੱਜ ਦੇ ਕੈੰਪ ਦਾ ਉਧਘਾਟਨ ਸਦਰ ਅੰਜੁਮਨ ਅਹਿਮਦੀਆ ਦੇ ਪ੍ਰਧਾਨਾ ਮੋਲਾਨਾ ਕਰੀਮੁਦੀਨ ਨੇ ਦੁਆ ਦੇ ਨਾਲ ਕੀਤਾ ਇਸ ਤੋ ਪਹਿਲਾਂ ਪਵਿੱਤਰ ਕੁਰਆਨ ਦੀ ਤਿਲਾਵਤ ਨਾਲ ਇਸ ਕੈੰਪ ਨੂੰ ਸ਼ੁਰੂ ਕੀਤਾ ਗਿਆ। ਇਸ ਮੋਕੇ ਨਾਸਿਰ ਵਹੀਦ,ਡਾ ਇਮਰਾਨ,ਡਾ ਹਫੀਜ਼ ਅਹਿਮਦ,ਡਾ ਨਿਸ਼ਾਨ,ਡਾ ਨਿਜ਼ਾਰ,ਡਾ ਮਰਿਅਮ,

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments