spot_img
Homeਮਾਝਾਗੁਰਦਾਸਪੁਰਮਿਡ ਡੇ ਮੀਲ ਤੇ ਸਫਾਈ ਵਰਕਰ ਯੂਨੀਅਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ...

ਮਿਡ ਡੇ ਮੀਲ ਤੇ ਸਫਾਈ ਵਰਕਰ ਯੂਨੀਅਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕੱਡੀ

ਕਾਦੀਆਂ 16 ਨਵੰਬਰ (ਮੁਨੀਰਾ ਸਲਾਮ ਤਾਰੀ)

ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਦੇ ਕਸਬਾ ਕਾਦੀਆਂ ਵਿਖੇ ਮਿਡ ਡੇ ਮੀਲ ਤੇ ਸਫਾਈ ਵਰਕਰ ਯੂਨੀਅਨ ਯੂਨੀਅਨ ਪੰਜਾਬ ਨੇ ਇੱਕ ਰੋਸ ਰੈਲੀ ਪੰਜਾਬ ਸਰਕਾਰ ਖ਼ਿਲਾਫ਼ ਯੂਨੀਅਨ ਦੀ ਜ਼ਿਲ੍ਹਾ ਜਰਨਲ ਸਕੱਤਰ ਕਾਮਰੇਡ ਸਤਿੰਦਰ ਕੌਰ ਬਟਾਲਾ ਪਰਮਜੀਤ ਕੌਰ ਰਿੰਪੀ ਪ੍ਰਧਾਨ ਕਾਦੀਆਂ ਵੀਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੌਧਨ ਕਰਦਿਆਂ ਸੂਬਾ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਅਤੇ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਮਿਡ ਡੇ ਮੀਲ ਤੇ ਸਫਾਈ ਵਰਕਰਾਂ ਦਾ ਸਰਕਾਰਾਂ ਅਤੇ ਸਕੂਲ ਸੋਸ਼ਲ ਹਰ ਰਹੇ ਹਨ ਵਰਕਰਾਂ ਤੋਂ ਲੋੜ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ ਤੇ ਪਰ ਮਹੀਨੇ ਦਾ ਮਿਹਨਤਾਨਾ ਸਿਰਫ਼ 3000 ਹਾਜ਼ਰ ਰੁਪਏ ਹੀ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਸੌ ਰੁਪਏ ਦਿਹਾੜੀ ਪ੍ਰਤੀ ਦਿਨ ਬਣਦੀ ਹੈ ਉਹ ਤਨਖਾਹ ਵੀ ਕਈ ਵਾਰ ਵਰਕਰਾਂ ਨੂੰ ਚਾਰ ਚਾਰ ਪੰਜ ਪੰਜ ਮਹੀਨੇ ਬਾਅਦ ਦਿੱਤੀ ਜਾਂਦੀ ਹੈ ਜੋ ਵਰਕਰਾਂ ਨਾਲ਼ ਬਹੁਤ ਮਾੜਾ ਸਕੂਲ ਹੈ ਬਿਨਾਂ ਮਤਲਬ ਤੋਂ ਸਕੂਲਾਂ ਚੋਂ ਵਰਕਰਾਂ ਨੂੰ ਕ‌ੱਢਿਆ ਜਾਂ ਰਿਹਾ ਹੈ ਇਸੇ ਤਰ੍ਹਾਂ ਦੀ ਘਟਨਾ ਇਕ ਮਾਨਤਾ ਪ੍ਰਾਪਤ ਸਕੂਲ ਕਾਦੀਆਂ ਵਿਖੇ ਵਿੱਚ ਹੋਈ ਜ਼ੋ ਸਕੂਲ ਇਕ ਰਾਜਨੀਤੀਕ ਲਡੀਰ ਦਾ ਦੱਸਿਆ ਜਾ ਰਿਹਾ ਜਿਸ ਵਿੱਚ ਮਿਡ ਡੇ ਮੀਲ ਕੁੱਕ ਤੋਂ ਜਬਰੀ ਸਕੂਲ ਮੈਨੇਜਮੈਂਟ ਕਮੇਟੀ ਨੇ ਸਾਈਨ ਕਰਵਾ ਕੇ ਸਕੂਲ ਚ ਕੱਢਿਆ ਗਿਆ ਜ਼ੋ ਵਰਕਰਾਂ ਨਾਲ਼ ਬਿਲਕੁਲ ਧੱਕਾ ਹੈ ਜ਼ੋ ਹਰਗਿਜ਼ ਵਰਦਾਸ ਨਹੀਂ ਕੀਤਾ ਜਾਵੇਗਾ ਜਬਰੀ ਕੱਢੇਂ ਸਕੂਲ ਲਈ ਯੂਨੀਅਨ ਸਕੂਲ ਖ਼ਿਲਾਫ਼ ਸੰਘਰਸ਼ ਕਰੇਗੀ ਤੇ ਵਰਕਰ ਨੂੰ ਜ਼ਿਨਾ ਚਿਰ ਤੱਕ ਸਕੂਲ ਰੱਖਿਆ ਨਹੀਂ ਜਾਂਦਾ ੳਸਨਾ ਇਹ ਸਕੂਲ ਅੱਜ਼ ਰੈਲੀ ਵਿਚ ਚੇਤਾਵਨੀ ਦਿੱਤੀ ਕਿ ਜੇ ਜਬਰੀ ਕੱਢ ਕੱਢੇਂ ਵਰਕਰ ਨੂੰ ਬਹਾਲ ਕਰੇਂ ਸਕੂਲ ਜਲਦੀ ਇਹ ਮਸਲੇ ਲਈ ਡੀ ਸੀ ਗੁਰਦਾਸਪੁਰ ਨੂੰ ਯੂਨੀਅਨ ਦਾ ਇਕ ਡੈਪੂਟੇਸ਼ਨ ਮਿਲੇਗਾ ਅੱਗੇ ਬੋਲਦਿਆਂ ਜ਼ਿਲ੍ਹਾ ਜਰਨਲ ਸਕੱਤਰ ਕਾਮਰੇਡ ਸਤਿੰਦਰ ਕੌਰ ਬਟਾਲਾ ਨੇ ਕਿਹਾ ਕਿ ਸਾਡੀ ਹੱਕੀ ਮੰਗਾਂ ਜਿਵੇਂ ਸਾਨੂੰ ਪੱਕਾ ਕੀਤਾ ਜਾਵੇ ਵਰਕਰਾਂ ਦੀ ਤਨਖਾਹ 21000 ਹਾਜ਼ਰ ਰੁਪਏ ਕੀਤੀ ਜਾਵੇ ਬੀਮਾ ਵਰਕਰਾਂ ਨੂੰ ਘੱਟੋ ਘੱਟ ਉਜਰਤਾ ਦੇ ਘੇਰੇ ਵਿੱਚ ਲਿਆ ਜਾਵੇ ਵਰਕਰਾਂ ਨੂੰ ਸਕੂਲਾਂ ਚੋਂ ਜ਼ਬਰੀ ਕੱਢਣਾ ਬੰਦ ਕੀਤਾ ਜਾਵੇ ਸਕੂਲਾਂ ਵਿਚ ਮਿਡ ਡੇ ਮੀਲ ਤੇ ਸਫਾਈ ਵਰਕਰਾਂ ਤੋਂ ਕਾਨੂੰਨ ਅਨੁਸਾਰ ਹੀ ਕੰਮ ਲਿਆ ਜਾਵੇ ਲੋੜ ਤੋਂ ਵੱਧ ਕੰਮ ਲੈਣ ਵਾਲਿਆਂ ਸਕੂਲਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ । ਵਰਕਰਾਂ ਨੂੰ ਚਾਰ ਵਰਦੀਆਂ ਦੋ ਗਰਮੀਆਂ ਵਾਲੀਆਂ ਅਤੇ ਦੋ ਸਰਦੀਆਂ ਵਾਲੀਆਂ ਦਿੱਤੀ ਜਾਣ ਉਹਨਾਂ ਕਿਹਾ ਕਿ ਕਾਦੀਆਂ ਵਿਖੇ ਜਬਰੀ ਕੱਢੇਂ ਸਕੂਲ ਵਿਚੋਂ ਵਰਕਰ ਦੀ ਘਟਨਾ ਨਿੰਦਣਯੋਗ ਹੈ ਜ਼ੋ ਯੂਨੀਅਨ ਇਸ ਵਰਕਰ ਨੂੰ ਸਕੂਲ ਹਰ ਸੰਘਰਸ਼ ਕਰਨ ਲਈ ਤਿਆਰ ਯੂਨੀਅਨ ਤਿਆਰ ਹੈ ਤੇ ਆਪਣੀ ਹੱਕੀ ਮੰਗਾਂ ਅਤੇ ਵਰਕਰਾਂ ਦੇ ਹੋ ਰਹੇ ਸ਼ੋਸ਼ਨ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ ਅਤੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਘੇਰਨ ਦਾ ਜਲਦੀ ਸੈਕਸ਼ਨ ਯੂਨੀਅਨ ਦੇਵਾਂਗੀ ਉਹਨਾਂ ਵਰਕਰਾਂ ਨੂੰ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਇਸ ਸਮੇਂ ਹੋਰ ਬੁਲਾਰਿਆ ਨੇ ਸੰਬੌਧਨ ਕੀਤਾ ਲਖਵਿੰਦਰ ਕੌਰ ਸਤਿੰਦਰ ਕੌਰ ਸਵਿਤਾ ਕਾਦੀਆਂ ਆਸਾਂ ਰਮੇਸ਼ ਕੁਮਾਰੀ ਜਸਵਿੰਦਰ ਕੌਰ ਬਲਜੀਤ ਕੌਰ ਜਸਵਿੰਦਰ ਕੌਰ ਪਰਮਜੀਤ ਪੰਮੀ ਲਵਲੀ ਸੱਤਪਾਲ ਮੰਗਤਰਾਮ ਰਹਿਮਣ ਮਸੀਹ ਸੋਨੂੰ ਆਦਿ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments