spot_img
Homeਮਾਝਾਗੁਰਦਾਸਪੁਰਦਿਵਾਲੀ ਅਤੇ ਵਿਸ਼ਕਰਮਾ ਦਿਵਸ ਮੋਕੇ ਗਰੀਬਾਂ ਨੂੰ ਕੰਬਲ ਵੰਡੇ

ਦਿਵਾਲੀ ਅਤੇ ਵਿਸ਼ਕਰਮਾ ਦਿਵਸ ਮੋਕੇ ਗਰੀਬਾਂ ਨੂੰ ਕੰਬਲ ਵੰਡੇ

ਕਾਦੀਆਂ 25 ਅਕਤੁਬਰ (ਸਲਾਮ ਤਾਰੀ) ਸਥਨਕ ਸ਼ਿਵਸ਼ਕਤੀ ਰਾਈਸ ਮਿਲ ਵਿੱਖੇ ਦਿਵਾਲੀ ਅਤੇ ਵਿਸ਼ਕਰਮਾ ਦਿਵਸ ਦੇ ਮੋਕੇ ਗਰੀਬ ਪਰੀਵਾਰਾਂ ਨੁੰ ਕੰਬਲ ਅਤੇ ਹੋਰ ਲੋੜ ਅਨੂਸਾਰ ਗਰੀਬ ਪਰੀਵਾਰਾਂ ਨੁੰ ਸਾਮਗਰੀ ਵੰਡੀ। ਇਸ ਮੋਕੇ ਕਾਦੀਆਂ ਥਾਣਾ ਮੁਖੀ ਸੁਖਰਾਜ ਸਿੰਘ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ ਅਤੇ ਗਰੀਬਾਂ ਨੂੰ ਕੰਬਲ ਅਤੇ ਜ਼ਰੂਰੀ ਸਾਮਗਰੀ ਵੰਡੀ। ਇਸ ਮੋਕੇ ਅਮਿਤ ਦੀਵਾਨ ਨੇ ਕਿਹਾ ਕਿ ਅਸੀ ਹਰ ਸਾਲ ਇਸ ਤਰਾਂ ਦਾ ੳਪਰਾਲਾ ਕਰਦੇ ਹਾਂ ੳਹਨਾਂ ਇਸ ਮੋਕੇ ਥਾਣਾ ਮੁਖੀ ਕਾਦੀਆਂ ਦਾ ਧਨਵਾਦ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments