spot_img
Homeਮਾਝਾਗੁਰਦਾਸਪੁਰਕਾਦੀਆਂ ਵਿੱਖੇ ਦਸ਼ਹਿਰਾ ਧੁਮ ਧਾਮ ਨਾਲ ਮਨਾਈਆ ਗਿਆ

ਕਾਦੀਆਂ ਵਿੱਖੇ ਦਸ਼ਹਿਰਾ ਧੁਮ ਧਾਮ ਨਾਲ ਮਨਾਈਆ ਗਿਆ

ਕਾਦੀਆਂ 6 ਅਕਤੂਬਰ (ਸਲਾਮ ਤਾਰੀ) ਕੱਲ ਜਿਥੇ ਪੂਰੇ ਭਾਰਤ ਵਿੱਖੇ ਦਸ਼ਹਿਰੇ ਦਾ ਤਿੳਹਾਰ ਮਨਾਈਆ ਗਿਆ ੳਥੇ ਕਾਦੀਆਂ ਦੀ ਦਾਣਾ ਮੰਡੀ ਵਿੱਖੇ ਦਸ਼ਹਿਰਾ ਧੂਮਾ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਈਆ ਗਿਆ

ਇਸ ਮੋਕੇ 70 ਫੁਟ ਦੇ ਬਣਾਏ ਗਏ ਰਾਵਨਣ ਨੂੰ ਅੱਗ ਲਗਾਈ ਗਈ।

ਇਸ ਮੋਕੇ ਦਸ਼ਹਿਰਾ ਕਮੇਟੀ ਵਲੋ ਆਮ ਆਦਮੀ ਪਾਰਟੀ ਦੇ ਜ਼ਿਲਾ ਇੰਚਾਰਜ ਜਗਰੂਪ ਸਿੰਘ ਸੇਖਵਾਂ,ਗੁਰਇਕਬਾਲ ਸਿੰਘ ਮਾਹਲ,ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,ਫਤੇਹਜੰਗ ਸਿੰਘ ਬਾਜਵਾ ,ਗੁਰਦਿਲਬਾਗ ਸਿੰਘ ਮਾਹਲ ਅਤੇ ਸਮੂਹ ਪੱਤਰਕਾਰ ਭਾਈਚਾਰੇ ਸਮੇਤ ਐਮ ਸੀ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ

ਇਸ ਮਕੇ ਵੱਡੀ ਗਿਣਤੀ ਵਿਚ ਲੋਕ ਦਸ਼ਹਿਰਾ ਦੇਖਣ ਲਈ ਕਾਦੀਆਂ ਦਾਣਾ ਮੰਡੀ ਪਹੁੰਚੇ।

ਇਸ ਮੋਕੇ ਦਸ਼ਹਿਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਰਾਜ ਜਬਾ ਨੇ ਰਾਮਲੀਲਾ ਕਮੇਟੀ ਨੂੰ ਸਨਮਾਨਿਤ ਕੀਤਾ।

ਇਸ ਦਸ਼ਹਿਰਾ ਕਮੇਟੀ ਵਿਚ ਨਰਿੰਦਰ ਭਾਟੀਆ,ਗਗਨਦੀਪ ਸਿੰਘ,ਵਿਜੇ ਕੁਮਾਰ,ਜਤਿੰਦਰ ਕੁਮਾਰ ਜਾਗਾ ,ਜਗਦੀਸ਼ਰਾਜ ਜੰਬਾ ਦਾ ਵੱਡਾ ਯੋਗਦਾਨ ਰਿਹਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments