spot_img
Homeਮਾਝਾਗੁਰਦਾਸਪੁਰਅੰਡਰ 19 ਫੁਟਬਾਲ ਚ ਸਰਕਾਰੀ ਸੀ: ਸੈ ਸਕੂਲ ਭੁੱਲਰ ਦੇ ਲੜਕਿਆਂ ਨੇ...

ਅੰਡਰ 19 ਫੁਟਬਾਲ ਚ ਸਰਕਾਰੀ ਸੀ: ਸੈ ਸਕੂਲ ਭੁੱਲਰ ਦੇ ਲੜਕਿਆਂ ਨੇ ਬਾਜ਼ੀ ਮਾਰੀ

ਕਾਦੀਆਂ 29 ਸਤੰਬਰ (ਸਲਾਮ ਤਾਰੀ) ਜ਼ਿਲਾ ਸਤਰ ਫੁਟਬਾਲ ਮੁਕਾਬਲੇ ਅੰਡਰ 14,17 ਅਤੇ 19 ਕਰਵਾਏ ਗਏ ਜਿਸ ਵਿਚ ਅੰਡਰ 19 ਵਿਚ ਸਰਕਾਰੀ ਸੀ: ਸੈ ਸਕੂਲ ਭੁੱਲਰ ਦੇ ਲੜਕਿਆਂ ਨੇ ਪਹਿਲਾਂ ਸਤਥਾਨ ਹਾਸਲ ਕਰ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸ ਮੋਕੇ ਸਕੂਲ ਦੇ ਸਮੂਹ ਸਟਾਫ ਨੇ ਬਚiਆਂ ਨੂੰ ਵਧਾਈ ਦਿੱਤੀ। ਅੰਡਰ 17 ਵਿਚ ਧਿਆਨਪੁਰ ਦੀ ਟੀਮ ਜੇਤੂ ਰਹੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments