spot_img
Homeਮਾਲਵਾਜਗਰਾਓਂਬ੍ਹ਼ਮਲੀਨ ਯੋਗੀ ਸੋਮਨਾਥ ਜੀ ਦੀ ਪੰਜਵੀਂ ਬਰਸੀ ਤੇ ਹਵਨ ਯੱਗ ਅਤੇ ਭੰਡਾਰਾ...

ਬ੍ਹ਼ਮਲੀਨ ਯੋਗੀ ਸੋਮਨਾਥ ਜੀ ਦੀ ਪੰਜਵੀਂ ਬਰਸੀ ਤੇ ਹਵਨ ਯੱਗ ਅਤੇ ਭੰਡਾਰਾ ਕਰਵਾਇਆ।

ਜਗਰਾਉਂ 28( ਰਛਪਾਲ ਸਿੰਘ ਸ਼ੇਰਪੁਰੀ  )ਬਾਬਾ ਬਾਲਕ ਨਾਥ ਕਪਿਲ ਆਸ਼ਰਮ ਡੇਰਾ ਯੋਗੀ ਸੋਮਨਾਥ ਨੇੜੇ ਸ਼ਿਵ ਬਾੜੀ ਡੱਲਾ ਰੋੜ ਵਿਖੇ ਯੋਗੀ ਸੋਮਨਾਥ ਜੀ ਦੀ ਪੰਜਵੀਂ ਬਰਸੀ ਮਨਾਈ ਗਈ ਕੋਰੋਨਾ ਮਾਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਹੀ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਡੇਰੇ ਦੇ ਮੈਂਬਰਾਂ ਨੇ ਡੇਰੇ ਵਿਚ ਹਵਨ ਅਤੇ ਭੰਡਾਰੇ ਦਾ ਆਯੋਜਨ ਕੀਤਾ ।ਪੰਡਤਾਂ ਨੂੰ ਬ੍ਰਹਮਭੋਜ ਕਰਵਾਇਆ।ਰਾਹਗੀਰਾਂ ਨੂੰ ਛੋਲੇ ਪੂਰੀਆਂ ਤੇ ਖੀਰ ਦਾ ਭੰਡਾਰਾ ਛਕਾਇਆ। ਇਸ ਮੌਕੇ ਗੁਲਸ਼ਨ ਸ਼ਰਮਾ ਕਨੇਡਾ,ਨੀਨੂ ਕਨੇਡਾ,ਨਵੀਨ ਕਨੇਡਾ, ਨਗਰ ਕੌਸਲਰ ਪ੍ਰਧਾਨ ਜਤਿੰਦਰਪਾਲ ਰਾਣਾ,ਕੌਸਲਰ ਰਾਜੂ ਕਾਮਰੇਡ, ਪਾਰਸ ਗੋਇਲ , ਸੁਰੇਸ ਕੁਮਾਰ ਠੁਮੀ,ਰਾਜੂ ਬਾਬਾ,ਵਾਸੂ ਮੰਗਲਾ, ਗਿਆਨ ਦੇਵ ਬੇਰੀ ,ਪਵਨ ਕੁਮਾਰ , ਸੰਜੂ ਪਟਵਾਰੀ,  ਕਾਕੂ ਗੋਡ , ਸੂਰਜ ਗਰਗ,ਕੌਸਲਰ ਕਵਿਤਾ ਕੱਕੜ,
ਦੀਪਕ ਵਰਮਾ, ਮੋਹਿਤ ਸ਼ਰਮਾ, ਸਚਿਨ ਵਰਮਾ, ਸਨੀ, ਲਵਲੀ ,ਪਾਲਾ,  ਆਦਿ ਹਾਜਰ ਸਨ।
RELATED ARTICLES
- Advertisment -spot_img

Most Popular

Recent Comments