spot_img
Homeਮਾਝਾਗੁਰਦਾਸਪੁਰਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਮਪੁਰ ਬਲਾਕ ਕਾਦੀਆਂ ਚ ਕਰਵਾਈਆਂ ਗਈਆਂ ਬਲਾਕ ਪੱਧਰੀ...

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਮਪੁਰ ਬਲਾਕ ਕਾਦੀਆਂ ਚ ਕਰਵਾਈਆਂ ਗਈਆਂ ਬਲਾਕ ਪੱਧਰੀ ਖੇਡਾਂ

ਕਾਦੀਆਂ 16 ਸਤੰਬਰ (ਸਲਾਮ ਤਾਰੀ)

ਅੱਜ ਸਰਕਾਰੀ ਸਕੂਲ ਕਾਦੀਆਂ ਬਲਾਕ ਪੱਧਰੀ ਖੇਡਾਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਮਪੁਰ ਕਾਦੀਆਂ ਵਿਖੇ ਬੜੀ ਧੂਮਧਾਮ ਨਾਲ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ ਪਰਲੋਕ ਸਿੰਘ ਵਲੋਂ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਬਲਾਕ ਦੇ 58 ਸਕੂਲਾਂ ਨੇ ਭਾਗ ਲਿਆ । ਖੇਡਾਂ ਨਾਲ ਸਬੰਧਤ ਸਾਰੇ ਈਵੈਂਟਸ ਕਰਵਾਏ ਗਏ । ਖੇਡਾਂ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਰਾਮਪੁਰ ਸਕੂਲ ਦੇ ਸਾਰੇ ਸਟਾਫ ਸਮੂਹ ਹੈੱਡ ਟੀਚਰ ਹਰਿੰਦਰ ਕੌਰ , ਰਮੇਸ਼ ਰਾਣੀ ,ਤਰਸੇਮ ਜੋਜਰਾ ,ਬੀ ਐਸ ਟੀ ਰਣਜੀਤ ਸਿੰਘ ,ਬਲਰਾਜ ਕੌਰ ,ਗੁਰਪ੍ਰੀਤ ਕੌਰ, ਮੈਡਮ ਅਨੁਰਾਧਾ ਨੇ ਸਹਿਯੋਗ ਦਿੱਤਾ । ਇਸ ਤੋਂ ਇਲਾਵਾ ਵਿਸ਼ੇਸ਼ ਯੋਗਦਾਨ ਹਰਪ੍ਰੀਤ ਕੋਹਾੜ ,ਬਿਕਰਮਜੀਤ ਸਿੰਘ, ਦੇਸ ਰਾਜ ਜੀ ਵੱਲੋਂ ਪਾਇਆ ਗਿਆ। ਇਨ੍ਹਾਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਖੇਡਾਂ ਵਿੱਚ ਪਿੰਡ ਰਾਮਪੁਰ ਦੇ ਸਰਪੰਚ ਅਵਤਾਰ ਸਿੰਘ ,ਬਾਬਾ ਨਸੀਬ ਸਿੰਘ , ਦਿਲਬਾਗ ਸਿੰਘ ਸੰਧੂ , ਹਰਦਿਆਲ ਸਿੰਘ ਕੰਵਲਬੀਰ ਸਿੰਘ , ਨਵਜੋਤ ਸਿੰਘ , ਸੰਜੀਵ ਕੁਮਾਰ ,ਹਰਜਿੰਦਰ ਸਿੰਘ ਸੀ ਐਸ ਟੀ ,ਮੈਡਮ ਅਵਨਿੰਦਰ ਕੌਰ ,ਨਛੱਤਰ ਕੌਰ, ਮੈਡਮ ਰਾਧਿਕਾ ਜੋਸ਼ੀ ,ਦਲਜੀਤ ਸਿੰਘ , ਧਰਮਪਾਲ ਸ਼ਰਮਾ , ਬਲਜਿੰਦਰ ਸਿੰਘ , ਬਰਿੰਦਰ ਰਿਆੜ ਸੀ ਐਚ ਟੀ ,ਰਣਜੀਤ ਸਿੰਘ ਸੋਹੀ, ਜਗਦੇਵ ਸਿੰਘ ਕੋਚ, ਬਿਕਰਮਜੀਤ ਸਿੰਘ ਬਲਾਕ ਖੇਡ ਅਫਸਰ, ਪਰਮਿੰਦਰ ਸਿੰਘ, ਮੈਡਮ ਅਰਵਿੰਦਰ ਕੌਰ ਆਦਿ ਨੇ ਸ਼ਮੂਲੀਅਤ ਕੀਤੀ । ਅੰਤ ਵਿਚ ਖੇਡਾਂ ਵਿਚ ਭਾਗ ਲੈਣ ਆਏ ਸਾਰੇ ਹੀ ਅਧਿਆਪਕਾਂ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਦਾ ਤਰਸੇਮ ਜੋਜਰਾ, ਅਤੇ ਰਣਜੀਤ ਸਿੰਘ ਕਾਹਲੋਂ ਬੀਐਸਟੀ ਵੱਲੋਂ ਧੰਨਵਾਦ ਕੀਤਾ ਗਿਆ। ਫੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments