spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਪਿੰਡ ਖੁਜਾਲਾ ਦੇ ਸਕੂਲ ਦੀ ਇਮਾਰਤ...

ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਪਿੰਡ ਖੁਜਾਲਾ ਦੇ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ

ਕਾਦੀਆ 28 ਜੂਨ (ਸਲਾਮ ਤਾਰੀ) ਅੱਜ ਸ.ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ੍ਰੀ ਹਰਗੋਬਿੰਦ ਸਾਹਿਬ ਵੱਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖਜਾਲਾ ਵਿਖੇ ਨਵੀ ਬਣੀ ਇਮਾਰਤ ਦਾ ਉਦਘਾਟਨ ਕੀਤਾ ਇਸ ਮੋਕੇ DEO ਹਰਪਾਲ ਸਿੰਘ ਗੁਰਦਾਸਪੁਰ ਚੇਅਰਮੈਨ ਬਲਾਕ ਸੰਮਤੀ ਮੰਗਲ ਸਿੰਘ ਖਜਾਲਾ, ਪ੍ਰਿੰਸੀਪਲ ਸੱਸੀ ਕਿਰਨ ,ਗੁਰਮੰਗਤ ਸਿੰਘ ਮੱਲੀ ਖਜਾਲਾ ,ਸਰਪੰਚ ਕੁਲਦੀਪ ਸਿੰਘ ਖਜਾਲਾ,ਸਰਪੰਚ ਬਿਕਰਮਜੀਤ ਸਿੰਘ ਖਜਾਲਾ ,ਸਰਪੰਚ ਲਖਵਿੰਦਰ ਸਿੰਘ ਢੰਡੇ,ਗੁਰਦੀਪ ਸਿੰਘ ,ਬਾਬਾ ਸੁਖਰਾਜ ਸਿੰਘ ,ਸਰਪੰਚ ਗੁਰਦੀਪ ਸਿੰਘ ਬੁਝਿਆਵਾਲੀ ,ਹਰਦੇਵ ਸਿੰਘ ਬੱਦੋਵਾਲ,
ਸੀਨੀਅਰ ਕਾਗਰਸੀ ਆਗੂ ਲਖਵਿੰਦਰ ਸਿੰਘ ਚਾਹਲ , SHO ਜੋਗਿੰਦਰ ਸਿੰਘ ਘੁਮਾਣ,ਸਰਪੰਚ ਯਕੀਨ ਸਿੰਘ ਅੋਲਖ,ਹਰਦੀਪ ਸਿੰਘ ਉਧਨਵਾਲ ,ਮਾਸਟਰ ਹਰਪ੍ਰੀਤ ਸਿੰਘ ਪਰਮਾਰ ,
ਚੌਕੀ ਇੰਚਾਰਜ ਪਲਵਿੰਦਰ ਸਿੰਘ
ਹਰਦੀਪ ਕਾਂਗਰਸੀ ਆਗੂ ,ਸਵਰਨ ਕਲਸੀ ,ਸਰਪੰਚ ਤਾਰਾ ,
ਸਾਬਕਾ ਸਰਪੰਚ ਬਿੱਲੂ ,
ਚੇਅਰਮੈਨ ਮੰਗਲ ਸਿੰਘ ,ਬਿਕਰਮਜੀਤ ਸਿੰਘ ਖਾਲਸਾ ,ਸਰਪੰਚ ਯਕੀਨ ,ਚੇਅਰਮੈਨ ਮਾਸਟਰ ਅਜਮੇਰ ਸਿੰਘ ਚਾਹਲ,ਮਨਜੀਤ ਸਿੰਘ ਚੀਮਾ ਸੀਨੀਅਰ ਕਾਂਗਰਸੀ ਆਗੂ ਸਮੂਹ ਪੰਚਾਇਤ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments