spot_img
Homeਮਾਝਾਗੁਰਦਾਸਪੁਰਰੁਖ ਡਿੱਗਣ ਕਾਰਣ ਕਈ ਘੰਟੇ ਬਿਜਲੀ ਰਹੀ ਬੰਦ

ਰੁਖ ਡਿੱਗਣ ਕਾਰਣ ਕਈ ਘੰਟੇ ਬਿਜਲੀ ਰਹੀ ਬੰਦ

ਕਾਦੀਆਂ 22 ਅਗਸਤ (ਮੁਨੀਰਾ ਸਲਾਮ ਤਾਰੀ) ਅੱਜ ਕਾਦੀਆਂ ਹਰਚੋਵਾਲ ਰੋਡ ਤੇ ਬਿਜਲੀ ਦੀ ਮੇਨ ਲਾਈਨ ਤੇ ਦਰਖਤ ਡਿੱਗਣ ਨਾਲ ਜਿੱਥੇ ਬਿਜਲੀ ਵਿਭਾਗ ਨੂੰ ਭਾਰੀ ਨੁਕਸਾਨ ਹੋਈਆ ੳਥੇ ਹੀ ਲੋਕਾਂ ਨੂੰ ਗਰਮੀ ਵਿਚ ਕਈ ਘੰਟੇ ਬਿਨਾਂ ਬਿਜਲੀ ਤੋ ਹੀ ਰਹਿਣਾ ਪਿਆ। ਦਰਖਤ ਨੂੰ ਹਟਾਉਣ ਅਤੇ ਬਿਜਲੀ ਸਪਲਾਈ ਦੋਬਾਰ ਬਹਾਲ ਕਰਨ ਲਈ ਕਈ ਘੰਟੇ ਮੁਸ਼ੱਕਤ ਕਰਨੀ ਪਈ। ਕੜੀ ਮੇਹਨਤ ਤੋ ਬਾਦ ਬਿਜਲੀ ਸਪਲਾਈ ਨੂੰ ਦੁਬਾਰਾ ਬਹਾਲ ਕੀਤਾ ਗਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments